pa_tq/ACT/19/05.md

6 lines
794 B
Markdown
Raw Permalink Normal View History

2017-08-29 21:30:11 +00:00
# ਫਿਰ ਪੌਲੁਸ ਨੇ ਕਿਸ ਦੇ ਨਾਮ ਵਿੱਚ ਅਫ਼ਸੁਸ ਦੇ ਚੇਲਿਆਂ ਨੂੰ ਬਪਤਿਸਮਾ ਦਿੱਤਾ?
ਉ: ਪੌਲੁਸ ਨੇ ਅਫ਼ਸੁਸ ਦੇ ਚੇਲਿਆਂ ਨੂੰ ਪ੍ਰਭੂ ਯਿਸੂ ਦੇ ਨਾਮ ਵਿੱਚ ਬਪਤਿਸਮਾ ਦਿੱਤਾ [19:5]
# ਉਹਨਾਂ ਮਨੁੱਖਾਂ ਨੂੰ ਬਪਤਿਸਮਾ ਲੈਣ ਅਤੇ ਪੌਲੁਸ ਦੇ ਉਹਨਾਂ ਉੱਪਰ ਹੱਥ ਰੱਖਣ ਤੋਂ ਬਾਅਦ ਕੀ ਹੋਇਆ?
ਉ: ਪਵਿੱਤਰ ਆਤਮਾ ਉਹਨਾਂ ਤੇ ਉੱਤਰਿਆ ਅਤੇ ਉਹਨਾਂ ਨੇ ਹੋਰ ਭਾਸ਼ਾਵਾਂ ਬੋਲੀਆਂ ਅਤੇ ਭਵਿੱਖਬਾਣੀ ਵੀ ਕੀਤੀ [19:6]