pa_tq/ACT/18/24.md

6 lines
921 B
Markdown
Raw Permalink Normal View History

2017-08-29 21:30:11 +00:00
# ਕਿਹੜੀ ਸਿੱਖਿਆ ਨੂੰ ਅਪੁੱਲੋਸ ਨੇ ਚੰਗੀ ਤਰ੍ਹਾਂ ਸਮਝਿਆ, ਅਤੇ ਕਿਹੜੀ ਸਿੱਖਿਆ ਵਿੱਚ ਉਸਨੂੰ ਹੋਰ ਹਦਾਇਤਾਂ ਦੀ ਜਰੂਰਤ ਸੀ?
ਉ: ਅਪੁੱਲੋਸ ਨੇ ਯਿਸੂ ਨਾਲ ਸੰਬੰਧਿਤ ਸਿੱਖਿਆਵਾਂ ਨੂੰ ਚੰਗੀ ਤਰ੍ਹਾਂ ਸਮਝਿਆ, ਪਰ ਉਸ ਨੂੰ ਕੇਵਲ ਯੂਹੰਨਾ ਦੇ ਬਪਤਿਸਮੇ ਦਾ ਪਤਾ ਸੀ [18:25]
# ਅਕੂਲਾ ਅਤੇ ਪ੍ਰਿਸਕਿੱਲਾ ਨੇ ਅਪੁੱਲੋਸ ਲਈ ਕੀ ਕੀਤਾ?
ਉ: ਅਕੂਲਾ ਅਤੇ ਪ੍ਰਿਸਕਿੱਲਾ ਅਪੁੱਲੋਸ ਦੇ ਮਿੱਤਰ ਬਣ ਗਏ ਅਤੇ ਉਸ ਨੂੰ ਪਰਮੇਸ਼ੁਰ ਦਾ ਰਾਹ ਹੋਰ ਚੰਗੀ ਤਰ੍ਹਾਂ ਸਮਝਾਇਆ [18:26]