pa_tq/ACT/17/32.md

6 lines
784 B
Markdown
Raw Permalink Normal View History

2017-08-29 21:30:11 +00:00
# ਕੁਝ ਲੋਕਾਂ ਨੇ ਕੀ ਕੀਤਾ ਜਦੋਂ ਉਹਨਾਂ ਨੇ ਸੁਣਿਆ ਕਿ ਪੌਲੁਸ ਨੇ ਮੁਰਦਿਆਂ ਦੇ ਪੁਨਰ ਉਥਾਨ ਬਾਰੇ ਗੱਲ ਕੀਤੀ ਹੈ?
ਉ: ਕੁਝ ਲੋਕਾਂ ਨੇ ਪੌਲੁਸ ਦਾ ਮਜ਼ਾਕ ਉਡਾਇਆ ਜਦੋਂ ਉਹਨਾਂ ਨੇ ਸੁਣਿਆ ਕਿ ਉਸ ਨੇ ਮੁਰਦਿਆਂ ਦੇ ਪੁਨਰ ਉਥਾਨ ਬਾਰੇ ਗੱਲ ਕੀਤੀ [17:32]
# ਕੀ ਕਿਸੇ ਨੇ ਪੌਲੁਸ ਦੇ ਆਖੇ ਤੇ ਵਿਸ਼ਵਾਸ ਕੀਤਾ?
ਉ: ਹਾਂ, ਕੁਝ ਲੋਕਾਂ ਨੇ ਅਤੇ ਉਹਨਾਂ ਨਾਲ ਦੂਸਰਿਆਂ ਨੇ, ਪੌਲੁਸ ਦਾ ਵਿਸ਼ਵਾਸ ਕੀਤਾ [17:34]