pa_tq/ACT/15/01.md

6 lines
816 B
Markdown
Raw Permalink Normal View History

2017-08-29 21:30:11 +00:00
# ਯਹੂਦੀਆਂ ਤੋਂ ਕਈ ਆਦਮੀਆਂ ਨੇ ਆਣ ਕੇ ਭਰਾਵਾਂ ਨੂੰ ਕੀ ਸਿਖਾਇਆ?
ਉ: ਯਹੂਦੀਆਂ ਤੋਂ ਕਈ ਆਦਮੀਆਂ ਨੇ ਆਣ ਕੇ ਭਰਾਵਾਂ ਨੂੰ ਸਿਖਾਇਆ ਕਿ ਸੁੰਨਤ ਕਰਵਾਏ ਬਿਨ੍ਹਾਂ, ਤੁਹਾਡੀ ਮੁਕਤੀ ਨਹੀਂ ਹੋਵੇਗੀ [15:1]
# ਭਰਾਵਾਂ ਨੇ ਇਸ ਪ੍ਰਸ਼ਨ ਦਾ ਹੱਲ ਕਰਨ ਲਈ ਕੀ ਫੈਸਲਾ ਲਿਆ?
ਉ: ਭਰਾਵਾਂ ਨੇ ਫੈਸਲਾ ਕੀਤਾ ਕਿ ਪੌਲੁਸ, ਬਰਨਬਾਸ ਅਤੇ ਕੁਝ ਹੋਰਾਂ ਨੂੰ ਯਰੂਸ਼ਲਮ ਵਿੱਚ ਰਸੂਲਾਂ ਅਤੇ ਬਜ਼ੁਰਗਾਂ ਕੋਲ ਜਾਣਾ ਚਾਹੀਦਾ ਹੈ [15:2]