pa_tq/ACT/14/23.md

4 lines
536 B
Markdown
Raw Permalink Normal View History

2017-08-29 21:30:11 +00:00
# ਪੌਲੁਸ ਅਤੇ ਬਰਨਬਾਸ ਵਿਸ਼ਵਾਸੀਆਂ ਦੀ ਹਰੇਕ ਸਭਾ ਵਿਚੋਂ ਜਾਣ ਤੋਂ ਪਹਿਲਾਂ ਕੀ ਕਰਦੇ ਸਨ?
ਉ: ਹਰੇਕ ਸਭਾ ਵਿੱਚ, ਪੌਲੁਸ ਅਤੇ ਬਰਨਬਾਸ ਨੇ ਬਜ਼ੁਰਗਾਂ ਨੂੰ ਠਹਿਰਾਇਆ, ਵਰਤ ਰੱਖ ਕੇ ਪ੍ਰਾਰਥਨਾ ਕੀਤੀ, ਅਤੇ ਵਿਸ਼ਵਾਸੀਆਂ ਨੂੰ ਪ੍ਰਭੂ ਦੇ ਹੱਥ ਵਿੱਚ ਸੌੰਪ ਦਿੱਤਾ [14:23]