pa_tq/ACT/14/19.md

6 lines
569 B
Markdown
Raw Permalink Normal View History

2017-08-29 21:30:11 +00:00
# ਲੁਸਤ੍ਰਾ ਵਿਚਲੀ ਭੀੜ ਨੇ ਬਾਅਦ ਵਿੱਚ ਪੌਲੁਸ ਨਾਲ ਕੀ ਕੀਤਾ?
ਉ: ਲੁਸਤ੍ਰਾ ਵਿਚਲੀ ਭੀੜ ਨੇ ਪੌਲੁਸ ਤੇ ਪਥਰਾਓ ਕੀਤਾ ਅਤੇ ਉਸ ਨੂੰ ਘਸੀਟ ਕੇ ਨਗਰ ਤੋਂ ਬਾਹਰ ਲੈ ਗਏ [14:19]
# ਪੌਲੁਸ ਨੇ ਕੀ ਕੀਤਾ ਜਦੋਂ ਚੇਲੇ ਉਸਦੇ ਦੁਆਲੇ ਖੜੇ ਸਨ?
ਉ: ਪੌਲੁਸ ਉੱਠਿਆ ਅਤੇ ਸ਼ਹਿਰ ਵਿੱਚ ਵੜ੍ਹ ਗਿਆ [14:20]