6 lines
821 B
Markdown
6 lines
821 B
Markdown
|
# ਤਦ ਯਹੂਦੀਆਂ ਨੇ ਪੌਲੁਸ ਅਤੇ ਬਰਨਬਾਸ ਨਾਲ ਕੀ ਕੀਤਾ?
|
||
|
ਉ: ਯਹੂਦੀਆਂ ਨੇ ਪੌਲੁਸ ਅਤੇ ਬਰਨਬਾਸ ਉੱਤੇ ਦੰਗਾ ਮਚਾਇਆ ਅਤੇ ਉਹਨਾਂ ਨੂੰ ਸ਼ਹਿਰ ਤੋਂ ਬਾਹਰ ਕੱਢ ਦਿੱਤਾ [13:50]
|
||
|
# ਪੌਲੁਸ ਅਤੇ ਬਰਨਬਾਸ ਨੇ ਇਕੋਨਿਯੁਮ ਵਿੱਚ ਜਾਣ ਤੋਂ ਪਹਿਲਾਂ ਕੀ ਕੀਤਾ?
|
||
|
ਉ: ਪੌਲੁਸ ਅਤੇ ਬਰਨਬਾਸ ਨੇ ਉਹਨਾਂ ਦੇ ਵਿਰੋਧ ਵਿੱਚ ਆਪਣੇ ਪੈਰਾਂ ਦੀ ਧੂੜ ਝਾੜੀ ਜਿਹਨਾਂ ਨੇ ਉਹਨਾਂ ਨੂੰ ਅੰਤਾਕਿਯਾ ਦੇ ਸ਼ਹਿਰ ਵਿਚੋਂ ਬਾਹਰ ਕੱਢਿਆ ਸੀ [13:51]
|
||
|
|