pa_tq/ACT/13/11.md

6 lines
689 B
Markdown
Raw Permalink Normal View History

2017-08-29 21:30:11 +00:00
# ਪੌਲੁਸ ਨੇ ਕੀ ਕੀਤਾ ਜਦੋਂ ਬਾਰਯੇਸੂਸ ਨੇ ਡਿਪਟੀ ਨੂੰ ਵਿਸ਼ਵਾਸ ਤੋਂ ਮੋੜਨ ਦੀ ਕੋਸ਼ਿਸ਼ ਕੀਤੀ?
ਉ: ਪੌਲੁਸ ਨੇ ਬਾਰਯੇਸੂਸ ਨੂੰ ਕਿਹਾ ਕਿ ਉਹ ਸ਼ੈਤਾਨ ਦਾ ਬੱਚਾ ਹੈ ਅਤੇ ਉਹ ਕੁਝ ਸਮੇਂ ਲਈ ਅੰਨ੍ਹਾ ਰਹੇਗਾ [13:10-11]
# ਜੋ ਬਾਰਯੇਸੂਸ ਦੇ ਨਾਲ ਹੋਇਆ ਜਦੋਂ ਉਹ ਡਿਪਟੀ ਨੇ ਦੇਖਿਆ ਤਾਂ ਉਸਨੇ ਕੀ ਪ੍ਰਤੀਕਿਰਿਆ ਕੀਤੀ?
ਉ: ਡਿਪਟੀ ਨੇ ਵਿਸ਼ਵਾਸ ਕੀਤਾ [13:13]