pa_tq/ACT/13/01.md

8 lines
1.1 KiB
Markdown
Raw Permalink Normal View History

2017-08-29 21:30:11 +00:00
# ਅੰਤਾਕਿਯਾ ਵਿੱਚ ਸਭਾ ਕੀ ਕਰ ਰਹੀ ਸੀ ਜਦੋਂ ਪਵਿੱਤਰ ਆਤਮਾ ਨੇ ਉਹਨਾਂ ਨਾਲ ਗੱਲ ਕੀਤੀ?
ਉ: ਜਦੋਂ ਪਵਿੱਤਰ ਆਤਮਾਂ ਨੇ ਉਹਨਾ ਨਾਲ ਗੱਲ ਕੀਤੀ , ਅੰਤਾਕਿਯਾ ਵਿੱਚ ਸਭਾ ਪਰਮੇਸ਼ੁਰ ਦੀ ਅਰਾਧਨਾ ਕਰ ਰਹੀ ਸੀ ਅਤੇ ਵਰਤ ਰੱਖ ਰਹੀ ਸੀ [13:2]
# ਪਵਿੱਤਰ ਆਤਮਾ ਨੇ ਉਹਨਾਂ ਨੂੰ ਕੀ ਕਰਨ ਲਈ ਆਖਿਆ?
ਉ: ਪਵਿੱਤਰ ਆਤਮਾ ਨੇ ਬਰਨਬਾਸ ਅਤੇ ਸੌਲੁਸ ਨੂੰ ਉਸ ਕੰਮ ਦੇ ਲਈ ਅਲੱਗ ਕਰਨ ਲਈ ਆਖਿਆ ਜਿਹੜਾ ਕੰਮ ਕਰਨ ਲਈ ਆਤਮਾ ਉਹਨਾਂ ਨੂੰ ਬੁਲਾ ਰਿਹਾ ਸੀ [13:2]
# ਸਭਾ ਨੇ ਪਵਿੱਤਰ ਆਤਮਾ ਤੋਂ ਸੁਣਨ ਤੋਂ ਬਾਅਦ ਕੀ ਕੀਤਾ?
ਉ: ਸਭਾ ਨੇ ਵਰਤ ਰੱਖਿਆ, ਬਰਨਬਾਸ ਅਤੇ ਸੌਲੁਸ ਤੇ ਹੱਥ ਰੱਖੇ, ਅਤੇ ਉਹਨਾਂ ਨੂੰ ਭੇਜਿਆ [13:3]