pa_tq/ACT/12/22.md

6 lines
693 B
Markdown
Raw Permalink Normal View History

2017-08-29 21:30:11 +00:00
# ਜਦੋਂ ਹੇਰੋਦੇਸ ਨੇ ਆਪਣਾ ਭਾਸ਼ਣ ਦਿੱਤਾ ਤਾਂ ਲੋਕਾਂ ਨੇ ਕੀ ਰੌਲਾ ਪਾਇਆ?
ਉ: ਲੋਕਾਂ ਨੇ ਰੌਲਾ ਪਾਇਆ, "ਇਹ ਆਵਾਜ਼ ਦੇਵਤੇ ਦੀ ਹੈ, ਆਦਮੀ ਦੀ ਨਹੀਂ" [12:22]
# ਉਸਦੇ ਭਾਸ਼ਣ ਤੋਂ ਬਾਅਦ ਹੇਰੋਦੇਸ ਨਾਲ ਕੀ ਹੋਇਆ ਅਤੇ ਕਿਉਂ?
ਉ: ਕਿਉਂਕਿ ਹੇਰੋਦੇਸ ਨੇ ਪਰਮੇਸ਼ੁਰ ਨੂੰ ਮਹਿਮਾ ਨਹੀਂ ਦਿੱਤੀ, ਇੱਕ ਦੂਤ ਨੇ ਉਸ ਨੂੰ ਮਾਰਿਆ ਅਤੇ ਉਹ ਕੀੜੇ ਪੈ ਕੇ ਮਰ ਗਿਆ [12:23]