pa_tq/ACT/11/19.md

6 lines
843 B
Markdown
Raw Permalink Normal View History

2017-08-29 21:30:11 +00:00
# ਜੋ ਇਸਤੀਫ਼ਾਨ ਦੀ ਮੌਤ ਤੋਂ ਬਾਅਦ ਖਿੰਡ ਗਏ ਸਨ ਉਹਨਾਂ ਵਿਚੋਂ ਜਿਆਦਾਤਰ ਵਿਸ਼ਵਾਸੀਆਂ ਨੇ ਕੀ ਕੀਤਾ?
ਉ: ਜਿਆਦਾਤਰ ਖਿੰਡੇ ਹੋਏ ਵਿਸ਼ਵਾਸੀਆਂ ਨੇ ਯਿਸੂ ਬਾਰੇ ਸੰਦੇਸ਼ ਕੇਵਲ ਯਹੂਦੀਆਂ ਨੂੰ ਹੀ ਸੁਣਾਇਆ [11:19]
# ਜਦੋਂ ਕੁਝ ਖਿੰਡੇ ਹੋਏ ਵਿਸ਼ਵਾਸੀਆਂ ਨੇ ਯਿਸੂ ਦਾ ਪ੍ਰਚਾਰ ਯੂਨਾਨੀਆਂ ਨੂੰ ਕੀਤਾ, ਤਾਂ ਕੀ ਹੋਇਆ?
ਉ: ਜਦੋਂ ਉਹਨਾਂ ਨੇ ਯਿਸੂ ਦਾ ਪ੍ਰਚਾਰ ਯੂਨਾਨੀਆਂ ਨੂੰ ਕੀਤਾ ਤਾਂ ਬਹੁਤ ਲੋਕਾਂ ਨੇ ਵਿਸ਼ਵਾਸ ਕੀਤਾ [11:20-21]