pa_tq/ACT/10/46.md

6 lines
895 B
Markdown
Raw Permalink Normal View History

2017-08-29 21:30:11 +00:00
# ਉਹ ਲੋਕ ਕੀ ਕਰ ਰਹੇ ਸਨ ਜੋ ਦਿਖਾਉਂਦਾ ਸੀ ਕਿ ਪਵਿੱਤਰ ਆਤਮਾ ਉਹਨਾਂ ਉੱਤੇ ਉੱਤਰਿਆ ਹੈ?
ਉ: ਉਹ ਹੋਰ ਬੋਲੀਆਂ ਬੋਲ ਰਹੇ ਸਨ ਅਤੇ ਪਰਮੇਸ਼ੁਰ ਦੀ ਵਡਿਆਈ ਕਰ ਰਹੇ ਸਨ ਜੋ ਦਿਖਾਉਂਦਾ ਸੀ ਕਿ ਪਵਿੱਤਰ ਆਤਮਾ ਉਹਨਾਂ ਉੱਤੇ ਉੱਤਰਿਆ ਹੈ [10:46]
# ਇਹ ਦੇਖਣ ਤੋਂ ਬਾਅਦ ਕਿ ਲੋਕਾਂ ਪਵਿੱਤਰ ਆਤਮਾ ਪ੍ਰਾਪਤ ਕੀਤਾ ਹੈ, ਪਤਰਸ ਨੇ ਉਹਨਾਂ ਨਾਲ ਕੀ ਕੀਤੇ ਜਾਣ ਦੀ ਆਗਿਆ ਦਿੱਤੀ?
ਉ: ਪਤਰਸ ਨੇ ਆਗਿਆ ਦਿੱਤੀ ਕਿ ਲੋਕ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲੈਣ [10:48]