pa_tq/ACT/08/26.md

6 lines
761 B
Markdown
Raw Permalink Normal View History

2017-08-29 21:30:11 +00:00
# ਇੱਕ ਦੂਤ ਨੇ ਫਿਲਿੱਪੁਸ ਨੂੰ ਕੀ ਕਰਨ ਲਈ ਆਖਿਆ?
ਉ: ਦੂਤ ਨੇ ਫਿਲਿੱਪੁਸ ਨੂੰ ਦੱਖਣ ਵੱਲ ਉਸ ਰਸਤੇ ਤੇ ਜਾਣ ਲਈ ਆਖਿਆ ਜੋ ਗ਼ਾਜ਼ਾ ਨੂੰ ਉਜਾੜ ਵਿਚੋਂ ਦੀ ਜਾਂਦਾ ਹੈ [8:26]
# ਫਿਲਿੱਪੁਸ ਕਿਸ ਨੂੰ ਮਿਲਿਆ ਅਤੇ ਉਹ ਵਿਅਕਤੀ ਕੀ ਕਰ ਰਿਹਾ ਸੀ?
ਉ: ਫਿਲਿੱਪੁਸ ਹਬਸ਼ ਦੇਸ ਦੇ ਇੱਕ ਵੱਡੇ ਅਧਿਕਾਰ ਵਾਲੇ ਖੋਜੇ ਨੂੰ ਮਿਲਿਆ ਜੋ ਰੱਥ ਵਿੱਚ ਬੈਠਾ ਯਸਾਯਾਹ ਨਬੀ ਦੀ ਪੋਥੀ ਪੜ੍ਹ ਰਿਹਾ ਸੀ [8:27-28]