pa_tq/ACT/07/57.md

6 lines
711 B
Markdown
Raw Permalink Normal View History

2017-08-29 21:30:11 +00:00
# ਫਿਰ ਸਭਾ ਦੇ ਮੈਂਬਰਾਂ ਨੇ ਇਸਤੀਫ਼ਾਨ ਨਾਲ ਕੀ ਕੀਤਾ?
ਉ: ਸਭਾ ਦੇ ਮੈਂਬਰ ਉਸ ਤੇ ਟੁੱਟ ਪਏ, ਉਸ ਨੂੰ ਸ਼ਹਿਰ ਵਿਚੋਂ ਬਾਹਰ ਕੱਢਿਆ, ਅਤੇ ਉਸ ਤੇ ਪਥਰਾਓ ਕੀਤਾ [7:57-58]
# ਇਸਤੀਫ਼ਾਨ ਤੇ ਪਥਰਾਓ ਦੇ ਸਮੇਂ ਗਵਾਹਾਂ ਨੇ ਆਪਣੇ ਬਸਤਰ ਕਿੱਥੇ ਲਾਹ ਕੇ ਰੱਖੇ?
ਉ: ਗਵਾਹਾਂ ਨੇ ਆਪਣੇ ਬਸਤਰ ਇੱਕ ਜੁਆਨ ਆਦਮੀ ਜਿਸ ਦਾ ਨਾਮ ਸੌਲੁਸ ਸੀ ਉਸਦੇ ਪੈਰਾਂ ਕੋਲ ਲਾਹ ਕੇ ਰੱਖੇ [7:58]