6 lines
624 B
Markdown
6 lines
624 B
Markdown
|
# ਕਿਸ ਨੇ ਪਰਮੇਸ਼ੁਰ ਲਈ ਇੱਕ ਨਿਵਾਸ ਸਥਾਨ ਬਣਾਉਣਾ ਚਾਹਿਆ, ਅਤੇ ਅਸਲ ਵਿੱਚ ਕਿਸਨੇ ਪਰਮੇਸ਼ੁਰ ਦਾ ਭਵਨ ਬਣਾਇਆ?
|
||
|
ਉ: ਦਾਊਦ ਨੇ ਪਰਮੇਸ਼ੁਰ ਲਈ ਇੱਕ ਨਿਵਾਸ ਸਥਾਨ ਬਣਾਉਣਾ ਚਾਹਿਆ, ਪਰ ਸੁਲੇਮਾਨ ਨੇ ਪਰਮੇਸ਼ੁਰ ਲਈ ਭਵਨ ਬਣਾਇਆ [7:46-47]
|
||
|
# ਅੱਤ ਮਹਾਨ ਦਾ ਸਿੰਘਾਸਣ ਕਿੱਥੇ ਹੈ?
|
||
|
ਉ: ਅਕਾਸ਼ ਅੱਤ ਮਹਾਨ ਦਾ ਸਿੰਘਾਸਣ ਹੈ [7:49]
|
||
|
|