pa_tq/ACT/07/22.md

6 lines
589 B
Markdown
Raw Permalink Normal View History

2017-08-29 21:30:11 +00:00
# ਮੂਸਾ ਦੀ ਪੜਾਈ ਕਿਵੇਂ ਹੋਈ?
ਉ: ਮੂਸਾ ਨੇ ਮਿਸਰੀਆਂ ਦੀ ਸਾਰੀ ਵਿਦਿਆ ਸਿੱਖੀ [7:22]
# ਜਦੋਂ ਉਹ ਚਾਲ੍ਹੀ ਸਾਲਾਂ ਦਾ ਸੀ, ਤਦ ਉਸ ਨੇ ਕੀ ਕੀਤਾ ਜਦੋਂ ਉਸਨੇ ਦੇਖਿਆ ਕਿ ਇੱਕ ਇਸਰਾਏਲੀ ਨਾਲ ਬੁਰਾ ਵਿਹਾਰ ਕੀਤਾ ਜਾ ਰਿਹਾ ਹੈ?
ਉ: ਮੂਸਾ ਨੇ ਇਸਰਾਏਲੀ ਨੂੰ ਬਚਾਇਆ ਅਤੇ ਮਿਸਰੀ ਨੂੰ ਮਾਰ ਦਿੱਤਾ [7:24]