pa_tq/ACT/06/02.md

8 lines
847 B
Markdown
Raw Permalink Normal View History

2017-08-29 21:30:11 +00:00
# ਸੱਤ ਆਦਮੀਆਂ ਨੂੰ ਭੋਜਨ ਵੰਡਣ ਦੇ ਕੰਮ ਲਈ ਕਿਸ ਨੇ ਚੁਣਿਆ?
ਉ: ਚੇਲਿਆਂ (ਵਿਸ਼ਵਾਸੀਆਂ) ਨੇ ਸੱਤ ਆਦਮੀਆਂ ਨੂੰ ਚੁਣਿਆ [6:3, 6]
# ਉਹਨਾਂ ਸੱਤਾਂ ਆਦਮੀਆਂ ਵਿੱਚ ਚੁਣੇ ਜਾਣ ਲਈ ਕਿਹੜੀ ਯੋਗਤਾ ਦੀ ਜਰੂਰਤ ਸੀ?
ਉ: ਸੱਤ ਆਦਮੀ ਚੰਗੇ ਆਦਰ ਵਾਲੇ ਹੋਣ, ਪਵਿੱਤਰ ਆਤਮਾ ਅਤੇ ਬੁੱਧੀ ਨਾਲ ਭਰਪੂਰ ਹੋਣ [6:3]
# ਰਸੂਲ ਵਿੱਚ ਕਿਸ ਕੰਮ ਵਿੱਚ ਲੱਗੇ ਰਹਿਣਗੇ?
ਉ: ਰਸੂਲ ਪ੍ਰਾਰਥਨਾ ਕਰਨ ਵਿੱਚ ਅਤੇ ਬਚਨ ਦੀ ਸੇਵਕਾਈ ਵਿੱਚ ਲੱਗੇ ਰਹਿਣਗੇ [6:4]