pa_tq/ACT/05/29.md

6 lines
938 B
Markdown
Raw Permalink Normal View History

2017-08-29 21:30:11 +00:00
# ਜਦੋਂ ਇਸ ਬਾਰੇ ਪ੍ਰਸ਼ਨ ਪੁੱਛਿਆ ਗਿਆ ਕਿ ਉਹ ਯਿਸੂ ਦੇ ਨਾਮ ਨੂੰ ਕਿਉਂ ਸਿਖਾ ਰਹੇ ਹਨ ਜੋ ਅਸੀਂ ਤੁਹਾਨੂੰ ਨਾ ਕਰਨ ਦਾ ਹੁਕਮ ਦਿੱਤਾ ਸੀ, ਤਾਂ ਰਸੂਲਾਂ ਨੇ ਕੀ ਆਖਿਆ?
ਉ: ਰਸੂਲਾਂ ਨੇ ਕਿਹਾ, "ਸਾਡੇ ਲਈ ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ ਜਰੂਰੀ ਹੈ" [5:29]
# ਰਸੂਲਾਂ ਦੇ ਅਨੁਸਾਰ ਯਿਸੂ ਨੂੰ ਸੂਲੀ ਤੇ ਚੜਾਉਣ ਲਈ ਕੌਣ ਜਿੰਮੇਵਾਰ ਸੀ?
ਉ: ਰਸੂਲਾ ਨੇ ਕਿਹਾ ਕਿ ਯਿਸੂ ਨੂੰ ਸਲੀਬ ਤੇ ਚੜਾਉਣ ਲਈ ਪ੍ਰਧਾਨ ਜਾਜਕ ਅਤੇ ਸਭਾ ਦੇ ਮੈਂਬਰ ਜਿੰਮੇਵਾਰ ਸਨ [5:30]