pa_tq/ACT/04/29.md

6 lines
915 B
Markdown
Raw Permalink Normal View History

2017-08-29 21:30:11 +00:00
# ਵਿਸ਼ਵਾਸੀਆਂ ਨੇ ਯਹੂਦੀ ਆਗੂਆਂ ਦੀ ਚੇਤਾਵਨੀ ਦੇ ਉੱਤਰ ਵਿੱਚ ਪਰਮੇਸ਼ੁਰ ਤੋਂ ਕੀ ਮੰਗਿਆ?
ਉ: ਵਿਸ਼ਵਾਸੀਆਂ ਨੇ ਬਚਨ ਨੂੰ ਬੋਲਣ ਲਈ ਦਲੇਰੀ ਮੰਗੀ, ਅਤੇ ਅਤੇ ਯਿਸੂ ਦੇ ਨਾਮ ਵਿੱਚ ਕਰਾਮਾਤਾਂ ਅਤੇ ਅਚੰਭੇ ਕੀਤੇ ਜਾਣ [4:29,30]
# ਵਿਸ਼ਵਾਸੀਆਂ ਦੇ ਪ੍ਰਾਰਥਨਾ ਕਰਨ ਤੋਂ ਬਾਅਦ ਕੀ ਹੋਇਆ?
ਉ: ਵਿਸ਼ਵਾਸੀਆਂ ਦੇ ਪ੍ਰਾਰਥਨਾ ਕਰਨ ਤੋਂ ਬਾਅਦ, ਉਹ ਜਗ੍ਹਾ ਜਿੱਥੇ ਇਕੱਠੇ ਹੋਏ ਸਨ ਹਿੱਲ ਗਈ, ਉਹ ਪਵਿੱਤਰ ਆਤਮਾ ਨਾਲ ਭਰ ਗਏ, ਅਤੇ ਉਹਨਾਂ ਨੇ ਬਚਨ ਦਿਲੇਰੀ ਨਾਲ ਬੋਲਿਆ [4:31]