pa_tq/ACT/04/01.md

8 lines
1.1 KiB
Markdown
Raw Permalink Normal View History

2017-08-29 21:30:11 +00:00
# ਪਤਰਸ ਅਤੇ ਯੂਹੰਨਾ ਲੋਕਾਂ ਨੂੰ ਹੈਕਲ ਵਿੱਚ ਕੀ ਸਿਖਾ ਰਹੇ ਸਨ?
ਉ: ਪਤਰਸ ਅਤੇ ਯੂਹੰਨਾ ਲੋਕਾਂ ਨੂੰ ਯਿਸੂ ਅਤੇ ਉਸਦੇ ਮੁਰਦਿਆਂ ਵਿਚੋਂ ਜੀ ਉੱਠਣ ਬਾਰੇ ਸਿਖਾ ਰਹੇ ਸਨ [4:2]
# ਲੋਕਾਂ ਨੇ ਪਤਰਸ ਅਤੇ ਯੂਹੰਨਾ ਦੀ ਸਿੱਖਿਆ ਦੇ ਬਾਰੇ ਕੀ ਪ੍ਰਤੀਕਿਰਿਆ ਦਿੱਤੀ?
ਉ: ਬਹੁਤ ਸਾਰੇ ਲੋਕਾਂ ਨੇ ਵਿਸ਼ਵਾਸ ਕੀਤਾ, ਲਗਭਗ ਪੰਜ ਹਜ਼ਾਰ ਲੋਕਾਂ ਨੇ [4:4]
# ਹੈਕਲ ਦੇ ਸਰਦਾਰਾਂ, ਜਾਜਕਾਂ ਅਤੇ ਸਦੂਕੀਆਂ ਨੇ ਪਤਰਸ ਅਤੇ ਯੂਹੰਨਾ ਦੀ ਸਿੱਖਿਆ ਲਈ ਕੀ ਪ੍ਰਤੀਕਿਰਿਆ ਦਿੱਤੀ?
ਉ: ਉਹਨਾਂ ਨੇ ਪਤਰਸ ਅਤੇ ਯੂਹੰਨਾ ਨੂੰ ਗ੍ਰਿਫ਼ਤਾਰ ਕੀਤਾ ਅਤੇ ਜੇਲ ਵਿੱਚ ਪਾ ਦਿੱਤਾ [4:3]