pa_tq/ACT/02/22.md

6 lines
719 B
Markdown
Raw Permalink Normal View History

2017-08-29 21:30:11 +00:00
# ਯਿਸੂ ਦੀ ਸੇਵਕਾਈ ਨੂੰ ਪਰਮੇਸ਼ੁਰ ਦੁਆਰਾ ਕਿਵੇਂ ਪ੍ਰਮਾਣਿਤ ਕੀਤਾ ਗਿਆ ?
ਉ: ਯਿਸੂ ਦੀ ਸੇਵਕਾਈ ਓਹਨਾਂ ਕਰਾਮਾਤਾਂ, ਅਚੰਭਿਆਂ ਅਤੇ ਨਿਸ਼ਾਨਾਂ ਦੁਆਰਾ ਪ੍ਰਮਾਣਿਤ ਕੀਤੀ ਗਈ ਜੋ ਪਰਮੇਸ਼ੁਰ ਨੇ ਉਸ ਦੇ ਦੁਆਰਾ ਕੀਤੇ [2:22]
# ਯਿਸੂ ਨੂੰ ਸਲੀਬ ਤੇ ਚੜਾਉਣ ਦੀ ਯੋਜਨਾ ਕਿਸ ਦੀ ਸੀ?
ਉ: ਯਿਸੂ ਪਰਮੇਸ਼ੁਰ ਦੀ ਠਹਿਰਾਈ ਹੋਈ ਯੋਜਨਾ ਅਨੁਸਾਰ ਸਲੀਬ ਤੇ ਚੜਾਇਆ ਗਿਆ [2:23]