pa_tq/2TI/03/10.md

10 lines
1.0 KiB
Markdown
Raw Permalink Normal View History

2017-08-29 21:30:11 +00:00
# ਝੂਠੇ ਗੁਰੂਆਂ ਦੇ ਬਜਾਏ, ਤਿਮੋਥਿਉਸ ਕਿਸਦੇ ਅਨੁਸਾਰ ਚੱਲਿਆ?
ਉ: ਤਿਮੋਥਿਉਸ ਪੌਲੁਸ ਦੇ ਅਨੁਸਾਰ ਚੱਲਿਆ [3:10-11]
# ਪ੍ਰਭੂ ਨੇ ਪੌਲੁਸ ਨੂੰ ਕਿੱਥੋਂ ਬਚਾਇਆ?
ਉ: ਪ੍ਰਭੂ ਨੇ ਪੌਲੁਸ ਨੂੰ ਸਤਾਓ ਤੋਂ ਬਚਾਇਆ [3:11]
# ਪੌਲੁਸ ਦੇ ਅਨੁਸਾਰ ਉਹਨਾਂ ਨਾਲ ਕੀ ਹੋਵੇਗਾ ਜਿਹੜੇ ਭਗਤੀ ਨਾਲ ਉਮਰ ਬਤੀਤ ਕਰਨਾ ਚਾਹੁੰਦੇ ਹਨ?
ਉ: ਪੌਲੁਸ ਕਹਿੰਦਾ ਹੈ ਕਿ ਜਿਹੜੇ ਭਗਤੀ ਨਾਲ ਉਮਰ ਬਤੀਤ ਕਰਨਾ ਚਾਹੁੰਦੇ ਹਨ, ਉਹ ਸਤਾਏ ਜਾਣਗੇ [3:12]
# ਅੰਤ ਦੇ ਦਿਨਾਂ ਵਿੱਚ ਬੁਰਾ ਕੀ ਹੋਵੇਗਾ?
ਉ: ਛੱਲੀਏ ਅਤੇ ਦੁਸ਼ਟ ਅੰਤ ਦੇ ਦਿਨਾਂ ਵਿੱਚ ਬੁਰੇ ਹੋ ਜਾਣਗੇ [3:13]