pa_tq/2TH/02/08.md

11 lines
1.1 KiB
Markdown
Raw Permalink Normal View History

2017-08-29 21:30:11 +00:00
# ਜਦੋ ਯਿਸੂ ਪ੍ਰਗਟ ਹੋਵੇਗਾ ਕੁਧਰਮ ਦੇ ਪੁੱਤਰ ਨਾਲ ਕੀ ਕਰੇਗਾ ?
ਜਦੋਂ ਯਿਸੂ ਪ੍ਰਗਟ ਹੋਵੇਗਾ, ਉਹ ਕੁਧਰਮ ਦੇ ਪੁੱਤਰ ਨੂੰ ਖਤਮ ਕਰੇਗਾ [2:8]
# ਕੌਣ ਕੁਧਰਮ ਦੇ ਪੁੱਤਰ ਨਾਲ , ਉਹ ਨੂੰ ਸ਼ਕਤੀ ਦੇਣ ਲਈ, ਚਿਨ੍ਹ ਅਤੇ ਝੂਠੇ ਚਮਤਕਾਰ ਕਰਨ ਲਈ ਕੰਮ ਕਰਦਾ ਹੈ ?
ਸ਼ੈਤਾਨ ਕੁਧਰਮ ਦੇ ਪੁੱਤਰ ਨਾਲ , ਉਹ ਨੂੰ ਸ਼ਕਤੀ ਦੇਣ ਲਈ, ਚਿਨ੍ਹ ਅਤੇ ਝੂਠੇ ਚਮਤਕਾਰ ਕਰਨ ਲਈ ਕੰਮ ਕਰਦਾ ਹੈ [2:9]
# ਕੁਧਰਮ ਦੇ ਪੁੱਤਰ ਦੁਆਰਾ ਕਿਉਂ ਕੁਝ ਲੋਕ ਧੋਖਾ ਖਾ ਰਹੇ ਅਤੇ ਨਾਸ ਹੋ ਰਹੇ ਹਨ ?
ਕੁਝ ਲੋਕ ਧੋਖਾ ਖਾ ਰਹੇ ਹਨ ਕਿਉਂ ਜੋ ਉਹਨਾਂ ਨੇ ਸਚਿਆਈ ਦੇ ਪ੍ਰੇਮ ਨੂੰ ਕਬੂਲ ਨਹੀ ਕੀਤਾ ਕੀ ਉਹ ਬਚਾਏ ਜਾਣ [2:10]