pa_tq/2PE/02/04.md

8 lines
625 B
Markdown
Raw Permalink Normal View History

2017-08-29 21:30:11 +00:00
# ਪਰਮੇਸ਼ੁਰ ਨੇ ਕਿਹਨਾਂ ਨੂੰ ਨਹੀਂ ਛੱਡਿਆ ?
ਪਰਮੇਸ਼ੁਰ ਨੇ ਉਹਨਾਂ ਦੂਤਾਂ ਨੂੰ ਨਹੀਂ ਛੱਡਿਆ ਜਿਹਨਾਂ ਨੇ ਪਾਪ ਕੀਤਾ ਅਤੇ ਸਦੋਮ ਅਤੇ ਅਮੂਰਾਹ ਦੇ ਸ਼ਹਿਰਾਂ ਨੂੰ ਵੀ ਨਾ ਛੱਡਿਆ [2:4-6]
# ਪਰਮੇਸ਼ੁਰ ਨੇ ਕਿਸ ਨੂੰ ਬਚਾ ਲਿਆ ?
ਪਰਮੇਸ਼ੁਰ ਨੇ ਨੂਹ, ਲੂਤ ਅਤੇ ਹੋਰਨਾਂ ਸੱਤ ਜਣਿਆਂ ਨੂੰ ਜੋ ਉਸਦੇ ਨਾਲ ਸਨ ਬਚਾ ਲਿਆ [2:5-7]