pa_tq/2PE/02/01.md

11 lines
856 B
Markdown
Raw Permalink Normal View History

2017-08-29 21:30:11 +00:00
# ਝੂਠੇ ਉਪਦੇਸ਼ਕ ਗੁਪਤ ਤਰੀਕੇ ਨਾਲ ਵਿਸ਼ਵਾਸੀਆਂ ਕੋਲ ਕੀ ਲਿਆਉਂਦੇ ਹਨ ?
ਝੂਠੇ ਉਪਦੇਸ਼ਕ ਨਾਸ਼ ਕਰਨ ਵਾਲੀਆਂ ਗੱਲਾਂ ਲਿਆਉਣਗੇ ਅਤੇ ਜਿਸ ਮਾਲਿਕ ਨੇ ਉਹਨਾਂ ਨੂੰ ਮੁੱਲ ਲਿਆ ਉਸੇ ਦਾ ਇਨਕਾਰ ਕਰਵਾਉਣਗੇ [2:1]
# ਝੂਠੇ ਉਪਦੇਸ਼ਕਾਂ ਦਾ ਕੀ ਹੋਵੇਗਾ ?
ਝੂਠੇ ਉਪਦੇਸ਼ਕਾਂ ਦੇ ਉੱਤੇ ਛੇਤੀ ਨਾਸ਼ ਅਤੇ ਸਜ਼ਾ ਆਵੇਗੀ [2:1]
# ਝੂਠੇ ਉਪਦੇਸ਼ਕ ਧੋਖੇ ਦੀਆਂ ਗੱਲਾਂ ਨਾਲ ਕੀ ਕਰਨਗੇ ?
ਝੂਠੇ ਉਪਦੇਸ਼ਕ ਲਾਲਚ ਦੇ ਮਾਰੇ ਖੱਟੀ ਦਾ ਰਾਹ ਬਣਾਉਣਗੇ [2:1-3]