pa_tq/2JN/01/09.md

8 lines
1.0 KiB
Markdown
Raw Permalink Normal View History

2017-08-29 21:30:11 +00:00
# ਯੂਹੰਨਾਂ ਵਿਸ਼ਵਾਸੀਆਂ ਨੂੰ ਉਸ ਨਾਲ ਕੀ ਕਰਨ ਲਈ ਕਹਿੰਦਾ ਹੈ ਜੋ ਮਸੀਹ ਦੇ ਬਾਰੇ ਸੱਚੀ ਸਿਖਿਆ ਨੂੰ ਨਹੀ ਲਿਆਉਂਦੇ?
ਯੂਹੰਨਾਂ ਵਿਸ਼ਵਾਸੀਆਂ ਨੂੰ ਕਹਿੰਦਾ ਹੈ ਕਿ ਜੋ ਮਸੀਹ ਦੀ ਸੱਚੀ ਸਿੱਖਿਆ ਨਹੀ ਲਿਆਉਂਦੇ ਉਹਨਾਂ ਨੂਂ ਘਰ ਵਿੱਚ ਨਾ ਵੜਨ ਦੇਵੋ|[1:10]
# ਜੇਕਰ ਕੋਈ ਵਿਸ਼ਵਾਸੀ ਮਸੀਹ ਦੇ ਬਾਰੇ ਸੱਚੀ ਸਿਖਿਆ ਨਾ ਦੇਣ ਵਾਲਿਆਂ ਨੂੰ ਘਰ ਵਿੱਚ ਵਾੜਦਾ ਹੈ, ਤਾਂ ਉਸ ਦੀ ਕੀ ਗਲਤੀ ਹੈ ?
ਜੇਕਰ ਕੋਈ ਵਿਸ਼ਵਾਸੀ ਮਸੀਹ ਦੇ ਬਾਰੇ ਸੱਚੀ ਸਿਖਿਆ ਨਾ ਦੇਣ ਵਾਲਿਆਂ ਨੂੰ ਘਰ ਵਿੱਚ ਵਾੜਦਾ ਹੈ, ਤਾਂ ਉਹ ਬੁਰੇ ਕੰਮਾਂ ਦਾ ਭਾਗੀ ਬਣਦਾ ਹੈ |[1:11]