pa_tq/2CO/06/01.md

8 lines
1.0 KiB
Markdown
Raw Permalink Normal View History

2017-08-29 21:30:11 +00:00
# ਪੌਲੁਸ ਅਤੇ ਉਸ ਦੇ ਸਾਥੀਆਂ ਨੇ ਕੁਰਿੰਥੀਆਂ ਦੀ ਕਲੀਸਿਯਾ ਨੂੰ ਕੀ ਨਾ ਕਰਨ ਦੀ ਬੇਨਤੀ ਕੀਤੀ ?
ਉ: ਉਹਨਾਂ ਨੇ ਕੁਰਿੰਥੀਆਂ ਦੇ ਲੋਕਾਂ ਨੂੰ ਬੇਨਤੀ ਕੀਤੀ ਕਿ ਪਰਮੇਸ਼ੁਰ ਦੀ ਕਿਰਪਾ ਨੂੰ ਅਕਾਰਥ ਨਾ ਲਵੋ [6:1]
# ਮਨ ਭਾਉਂਦਾ ਸਮਾਂ ਕਦੋਂ ਹੈ ? ਮੁਕਤੀ ਦਾ ਦਿਨ ਕਦੋਂ ਹੈ ?
ਉ: ਹੁਣ ਮਨ ਭਾਉਂਦਾ ਸਮਾਂ ਹੈ | ਹੁਣ ਮੁਕਤੀ ਦਾ ਦਿਨ ਹੈ [6:2]
# ਪੌਲੁਸ ਅਤੇ ਉਸ ਦੇ ਸਾਥੀ ਕਿਸੇ ਨੂੰ ਵੀ ਠੋਕਰ ਕਿਉਂ ਨਹੀਂ ਖੁਆਉਂਦੇ ?
ਉ: ਉਹ ਕਿਸੇ ਨੂੰ ਵੀ ਠੋਕਰ ਨਹੀਂ ਖੁਆਉਂਦੇ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਕੋਈ ਉਹਨਾਂ ਦੀ ਸੇਵਕਾਈ ਉੱਤੇ ਉਂਗਲ ਚੁੱਕੇ [6:3]