pa_tq/2CO/05/11.md

6 lines
975 B
Markdown
Raw Permalink Normal View History

2017-08-29 21:30:11 +00:00
# ਪੌਲੁਸ ਅਤੇ ਉਸ ਦੇ ਸਾਥੀ ਲੋਕਾਂ ਨੂੰ ਕਿਉਂ ਮਨਾਉਂਦੇ ਸਨ ?
ਉ: ਉਹ ਲੋਕਾਂ ਨੂੰ ਇਸ ਲਈ ਮਨਾਉਂਦੇ ਸਨ ਕਿਉਂਕਿ ਉਹ ਪਰਮੇਸ਼ੁਰ ਦੇ ਭੈ ਨੂੰ ਜਾਣਦੇ ਸਨ [5:11]
# ਪੌਲੁਸ ਕਹਿੰਦਾ ਹੈ ਕਿ ਉਹ ਫਿਰ ਆਪਣੀ ਸੋਭਾ ਕੁਰਿੰਥੀਆਂ ਦੇ ਸੰਤਾਂ ਦੇ ਅੱਗੇ ਨਹੀਂ ਕਰਦੇ | ਤਾਂ ਉਹ ਕੀ ਕਰਦੇ ਹਨ ?
ਉ: ਉਹ ਕੁਰਿੰਥੀਆਂ ਦੇ ਸੰਤਾਂ ਨੂੰ ਉਹਨਾਂ ਉੱਤੇ ਅਭਿਮਾਨ ਕਰਨ ਦਾ ਕਾਰਨ ਦਿੰਦੇ ਸਨ, ਤਾਂ ਕਿ ਕੁਰਿੰਥੀਆਂ ਦੇ ਸੰਤ ਉਹਨਾਂ ਨੂੰ ਜਵਾਬ ਦੇ ਸਕਣ ਜਿਹੜੇ ਵਿਖਾਵੇ ਦਾ ਅਭਿਮਾਨ ਕਰਦੇ ਹਨ ਪਰ ਹਿਰਦੇ ਤੇ ਨਹੀਂ [5:12]