pa_tq/2CO/04/03.md

6 lines
793 B
Markdown
Raw Permalink Normal View History

2017-08-29 21:30:11 +00:00
# ਕਿਹਨਾਂ ਦੇ ਲਈ ਖੁਸ਼ਖਬਰੀ ਉੱਤੇ ਪਰਦਾ ਪਿਆ ਹੋਇਆ ?
ਉ: ਇਹ ਉਹਨਾਂ ਲਈ ਪਰਦੇ ਨਾਲ ਢੱਕਿਆ ਹੋਇਆ ਹੈ ਜਿਹੜੇ ਨਾਸ ਹੋ ਰਹੇ ਹਨ [4:3]
# ਜਿਹੜੇ ਨਾਸ ਹੋ ਰਹੇ ਹਨ ਉਹਨਾਂ ਲਈ ਖੁਸ਼ਖਬਰੀ ਨੂੰ ਕਿਉਂ ਢੱਕਿਆ ਹੋਇਆ ਹੈ ?
ਉ: ਇਹ ਉਹਨਾਂ ਲਈ ਇਸ ਲਈ ਢੱਕਿਆ ਹੋਇਆ ਹੈ ਕਿਉਂਕਿ ਇਸ ਜਗਤ ਦੇ ਈਸ਼ੁਰ ਨੇ ਉਹਨਾਂ ਦੇ ਅਵਿਸ਼ਵਾਸੀ ਮਨਾਂ ਨੂੰ ਅੰਨ੍ਹਿਆਂ ਕਰ ਦਿੱਤਾ ਹੈ ਤਾਂ ਕਿ ਉਹ ਖੁਸ਼ਖਬਰੀ ਦਾ ਚਾਨਣ ਨਾ ਵੇਖ ਸਕਣ [4:4]