8 lines
810 B
Markdown
8 lines
810 B
Markdown
|
# ਪੌਲੁਸ ਕੀ ਆਖਦਾ ਹੈ ਕੋਈ ਵੀ ਨਾ ਕਰੇ ਜਦੋਂ ਉਹਨਾਂ ਨਾਲ ਬੁਰਾਈ ਹੁੰਦੀ ਹੈ ?
|
||
|
|
||
|
ਪੌਲੁਸ ਆਖਦਾ ਹੈ ਕੋਈ ਵੀ ਬੁਰਾਈ ਨਾਲ ਬਦਲਾ ਨਾ ਲਵੇ ਜਦੋਂ ਉਹਨਾਂ ਨਾਲ ਬੁਰਾਈ ਹੁੰਦੀ ਹੈ [5:15]
|
||
|
# ਪੌਲੁਸ ਕੀ ਆਖਦਾ ਹੈ ਵਿਸ਼ਵਾਸੀਆਂ ਨੂੰ ਹਰ ਗੱਲ ਵਿੱਚ ਕਰਨਾ ਚਾਹੀਂਦਾ ਹੈ ਅਤੇ ਕਿਉਂ ?
|
||
|
|
||
|
ਪੌਲੁਸ ਨੇ ਆਖਿਆ ਵਿਸ਼ਵਾਸੀਆਂ ਨੂੰ ਹਰ ਗੱਲ ਵਿੱਚ ਧੰਨਵਾਦ ਕਰਨਾ ਚਾਹੀਦਾ ਹੈ ਕਿਉਂਕਿ ਪਰਮੇਸ਼ੁਰ ਦੀ ਉਹਨਾਂ ਲਈ ਇਹੋ ਮਰਜ਼ੀ ਹੈ [5:18]
|
||
|
|