pa_tq/1TH/04/03.md

11 lines
882 B
Markdown
Raw Permalink Normal View History

2017-08-29 21:30:11 +00:00
# ਪੌਲੁਸ ਕੀ ਆਖਦਾ ਹੈ ਥੱਸਲੁਨੀਕੀਆਂ ਦੇ ਬਾਰੇ ਪਰਮੇਸ਼ੁਰ ਦੀ ਮਰਜ਼ੀ ਹੈ ?
ਪੌਲੁਸ ਨੇ ਆਖਿਆ ਥੱਸਲੁਨੀਕੀਆਂ ਦੇ ਲਈ ਪਰਮੇਸ਼ੁਰ ਦੀ ਮਰਜ਼ੀ ਹੈ ਉਹ ਪਵਿੱਤਰ ਰਹਿਣ [4:13]
# ਪਤੀ ਆਪਣੀਆਂ ਪਤਨੀਆਂ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰਨ ?
ਪਤੀ ਆਪਣੀਆਂ ਪਤਨੀਆਂ ਨਾਲ ਪਵਿੱਤਰਤਾਈ ਅਤੇ ਆਦਰ ਵਾਲਾ ਵਿਵਹਾਰ ਕਰਨ [4:4]
# ਇੱਕ ਭਰਾ ਜਿਹੜਾ ਜਨਾਹ ਕਰਦਾ ਹੈ ਉਸਦੇ ਨਾਲ ਕੀ ਹੋਵੇਗਾ ?
ਪਰਮੇਸ਼ੁਰ ਉਸਦਾ ਬਦਲਾ ਲਵੇਗਾ ਜਿਹੜਾ ਭਰਾ ਜਨਾਹਕਾਰੀ ਕਰਦਾ ਹੈ [4:6]