pa_tq/1TH/03/11.md

8 lines
1.0 KiB
Markdown
Raw Permalink Normal View History

2017-08-29 21:30:11 +00:00
# ਪੌਲੁਸ ਕੀ ਚਾਹੁੰਦਾ ਹੈ ਕਿ ਥੱਸਲੁਨੀਕੀਆਂ ਦੇ ਲੋਕ ਕਿਸ ਗੱਲ ਵਿੱਚ ਅਮੀਰ ਹੋਣ ਅਤੇ ਵਧਣ ?
ਪੌਲੁਸ ਚਾਹੁੰਦਾ ਹੈ ਕਿ ਥੱਸਲੁਨੀਕੀਆਂ ਦੇ ਲੋਕ ਇੱਕ ਦੂਸਰੇ ਦੇ ਨਾਲ ਪਿਆਰ ਅਤੇ ਸਾਰੀਆਂ ਨਾਲ ਪਿਆਰ ਵਿੱਚ ਅਮੀਰ ਹੋਵੇ ਅਤੇ ਵਧੇ [3:12]
# ਕਿਸ ਮੌਕੇ ਲਈ ਪੌਲੁਸ ਚਾਹੁੰਦਾ ਹੈ ਥੱਸਲੁਨੀਕੀਆਂ ਦੇ ਲੋਕ ਆਪਣੇ ਮਨਾਂ ਵਿੱਚ ਤਿਆਰ ਰਹਿਣ ਅਤੇ ਪਵਿੱਤਰਤਾ ਵਿੱਚ ਨਿਰਦੋਸ਼ ਰਹਿਣ ?
ਪੌਲੁਸ ਚਾਹੁੰਦਾ ਹੈ ਥੱਸਲੁਨੀਕੀਆਂ ਦੇ ਲੋਕ ਪ੍ਰਭੂ ਯਿਸੂ ਦੇ ਆਉਣ ਲਈ ਆਪਣੇ ਆਪ ਨੂੰ ਅਤੇ ਆਪਨੇ ਸਾਥੀਆਂ ਨੂੰ ਪਵਿੱਤਰ ਰੱਖਣ [3:13]