pa_tq/1PE/04/03.md

8 lines
812 B
Markdown
Raw Permalink Normal View History

2017-08-29 21:30:11 +00:00
# ਚੁਣੇ ਹੋਇਆਂ ਅਤੇ ਪਰਦੇਸੀਆਂ ਨੂੰ ਪਰਾਈਆਂ ਕੌਮਾਂ ਕਿਉਂ ਬੁਰਾ ਬੋਲਦੀਆਂ ਹਨ ?
ਉਹ ਚੁਣੇ ਹੋਇਆਂ ਅਤੇ ਪਰਦੇਸੀਆਂ ਨੂੰ ਬੁਰਾ ਬੋਲਦੇ ਹਨ ਕਿਉਂਕਿ ਉਹ ਲੁਚਪੁਣਾ,ਕਾਮਨਾ,ਸ਼ਰਾਬ ਪੀਣ, ਜੰਗਲੀ ਕੰਮਾਂ ਵਿੱਚ ਹਿੱਸਾ ਅਤੇ ਪਰਾਈਆਂ ਕੋਮਾਂ ਵਾਂਗੂੰ ਮੂਰਤੀਆਂ ਦੀ ਪੂਜਾਂ ਨਹੀ ਕਰਦੇ [4:3-4]
# ਪਰਮੇਸ਼ੁਰ ਦਾ ਨਿਆਂ ਕਰਨ ਨੂੰ ਕੌਣ ਤਿਆਰ ਹੈ ?
ਪਰਮੇਸ਼ੁਰ ਮਰਿਆਂ ਅਤੇ ਜਿਉਂਦਿਆਂ ਦਾ ਨਿਆਂ ਕਰਨ ਲਈ ਤਿਆਰ ਹੈ [4:5]