pa_tq/1PE/01/11.md

11 lines
859 B
Markdown
Raw Permalink Normal View History

2017-08-29 21:30:11 +00:00
# ਮਸੀਹ ਦਾ ਆਤਮਾ ਅਰੰਭ ਤੋਂ ਹੀ ਨਬੀਆਂ ਨੂੰ ਕੀ ਆਖ ਰਿਹਾ ਸੀ ?
ਉਹ ਉਹਨਾਂ ਨੂੰ ਮਸੀਹ ਦੇ ਦੁੱਖਾਂ ਅਤੇ ਉਸਦੇ ਪਿੱਛੇ ਉਸ ਦੀ ਮਹਿਮਾ ਬਾਰੇ ਆਖ ਰਿਹਾ ਸੀ [1:11]
# ਨਬੀ ਆਪਣੀ ਖੋਜ ਅਤੇ ਪੁੱਛ ਗਿੱਛ ਨਾਲ ਕਿਸ ਦੀ ਸੇਵਾ ਕਰ ਰਹੇ ਸਨ ?
ਉਹ ਚੁਣੇ ਹੋਇਆਂ, ਪਰਦੇਸੀਆਂ ਦੀ ਸੇਵਾ ਕਰ ਰਹੇ ਸਨ [1:12]
# ਕੌਣ ਚਾਹੁੰਦਾ ਸੀ ਜੋ ਨਬੀਆਂ ਦੇ ਪੁੱਛ ਗਿੱਛ ਅਤੇ ਨਤੀਜੇ ਪ੍ਰਗਟ ਹੋਣ ?
ਇਥੋਂ ਤੱਕ ਦੂਤ ਵੀ ਚਾਹੁੰਦੇ ਸਨ ਕਿ ਨਤੀਜੇ ਪ੍ਰਗਟ ਹੋਣ [1:12]