pa_tq/1PE/01/01.md

9 lines
752 B
Markdown
Raw Permalink Normal View History

2017-08-29 21:30:11 +00:00
# ਪਤਰਸ ਕਿਸਦਾ ਰਸੂਲ ਸੀ ?
ਉ.ਪਤਰਸ ਯਿਸੂ ਮਸੀਹ ਦਾ ਰਸੂਲ ਸੀ [1:1 ]
# ਪਤਰਸ ਨੇ ਇਹ ਪੱਤ੍ਰੀ ਕਿਸਨੂੰ ਲਿਖੀ ?
ਪਤਰਸ ਇਹ ਪੱਤ੍ਰੀ, ਪਰਦੇਸੀਆਂ ਨੂੰ ਲਿਖਦਾ ਹੈ ਜੋ ਪੰਤੁਸ,ਗਲਾਤਿਯਾ,ਕੱਪਦੋਕਿਯਾ, ਆਸਿਯਾ,ਅਤੇ ਬਿਥੁਨਿਯਾ ਵਿੱਚ ਸਨ [1:1]
# ਪਰਦੇਸੀ ਚੁਣੇ ਹੋਏ ਕਿਵੇਂ ਬਣ ਗਏ ?
ਉ.ਪਰਦੇਸੀ ਪਰਮੇਸ਼ੁਰ ਦੇ ਗਿਆਨ ਅਤੇ ਪਵਿੱਤਰ ਆਤਮਾ ਤੋਂ ਪਵਿੱਤਰ ਹੋਣ ਨਾਲ ਚੁਣੇ ਹੋਇਆਂ ਬਣ ਗਏ [1:1-2]