pa_tq/1CO/15/37.md

8 lines
661 B
Markdown
Raw Permalink Normal View History

2017-08-29 21:30:11 +00:00
# ਕੀ ਕੋਈ ਬੀਜ ਜੋ ਬੀਜ਼ੀਆ ਜਾਂਦਾ ਹੈ ਕੀ ਉਸ ਦੇਹੀ ( ਪੋਦੇ) ਦੀ ਸ਼ਕਲ ਵਰਗਾ ਹੁੰਦਾ ਹੈ ?
ਜੋ ਤੁਸੀਂ ਬੀਜ਼ਦੇ ਹੋ ਉਹ ਰੂਪ ਨਹੀ ਬੀਜਦੇ ਜੋ ਉਹ ਹੋਵੇਗਾ [15:37]
# ਕੀ ਸਾਰੇ ਸਰੀਰ ਇੱਕੋ ਜਿਹੇ ਹਨ ?
ਨਹੀਂ | ਸਾਰੇ ਸਰੀਰ ਇੱਕੋ ਜਿਹੇ ਨਹੀਂ ਹਨ , ਮਨੁੱਖਾਂ ਦਾ ਮਾਸ , ਜਾਨਵਰਾਂ ਦਾ, ਪੰਛੀਆਂ ਦਾ ਅਤੇ ਮੱਛੀਆਂ ਦਾ ਇੱਕ ਦੂਏ ਤੋਂ ਵੱਖਰਾ ਹੈ [15:39]