11 lines
1.1 KiB
Markdown
11 lines
1.1 KiB
Markdown
|
# ਪੌਲੁਸ ਕੁਰਿੰਥੀਆਂ ਦੇ ਵਿਸ਼ਵਾਸੀਆਂ ਨੂੰ ਕੀ ਕਰਨ ਲਈ ਆਖਦਾ ਹੈ ?
|
||
|
|
||
|
ਉਹ ਆਖਦਾ ਹੈ ਉਹਨਾਂ ਨੂੰ ਕਲੀਸਿਯਾ ਦੇ ਲਾਭ ਲਈ ਯਤਨ ਕਰਨਾ ਚਾਹੀਦਾ ਹੈ [14:12]
|
||
|
# ਜੋ ਪਰਾਈ ਭਾਸ਼ਾ ਬੋਲਦਾ ਹੈ ਉਸ ਨੂੰ ਕੀ ਪ੍ਰਾਰਥਨਾ ਕਰਨੀ ਚਾਹੀਦੀ ਹੈ ?
|
||
|
|
||
|
ਉਸ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਉਹ ਅਰਥ ਕਰ ਸਕੇ [14:13]
|
||
|
# ਪੌਲੁਸ ਕੀ ਆਖਦਾ ਹੈ ਕਿ ਜਦ ਉਹ ਪਰਾਈ ਭਾਸ਼ਾ ਵਿੱਚ ਪ੍ਰਾਰਥਨਾ ਕਰਦਾ ਹੈ ਤਦ ਉਸਦਾ ਆਤਮਾ ਅਤੇ ਉਸਦੀ ਸਮਝ ਕੀ ਕਰਦੀ ਹੈ ?
|
||
|
|
||
|
ਪੌਲੁਸ ਨੇ ਆਖਿਆ ਜੇ ਉਹ ਪਰਾਈ ਭਾਸ਼ਾ ਵਿੱਚ ਪ੍ਰਾਰਥਨਾ ਕਰਦਾ ਹੈ, ਉਸਦਾ ਆਤਮਾ ਪ੍ਰਾਰਥਨਾ ਕਰਦਾ ਹੈ ਪਰ ਉਸਦੀ ਸਮਝ ਨਿਸਫ਼ਲ ਹੈ [14:14]
|
||
|
|