pa_tq/1CO/14/07.md

5 lines
451 B
Markdown
Raw Permalink Normal View History

2017-08-29 21:30:11 +00:00
# ਪੌਲੁਸ ਬੇਠਿਕਾਣੀ ਭਾਸ਼ਾ ਦੀ ਤੁਲਨਾ ਕਿਸ ਨਾਲ ਕਰਦਾ ਹੈ ?
ਉਹ ਇਸਦੀ ਤੁਲਨਾ ਵੰਝਲੀ ਅਤੇ ਰਬਾਬ ਨਾਲ ਕਰਦਾ ਹੈ ਜਿਹਨਾਂ ਦੇ ਸੁਰਾਂ ਵਿੱਚ ਭੇਦ ਨਾ ਹੋਵੇ ਅਤੇ ਉਹ ਤੁਰ੍ਹੀ ਨਾਲ ਵੀ ਕਰਦਾ ਹੈ ਜੋ ਬੇਠਿਕਾਨੇ ਵੱਜਦੀ ਹੈ [14:7-9]