pa_tq/1TH/01/08.md

14 lines
1.2 KiB
Markdown
Raw Permalink Normal View History

2017-08-29 21:30:11 +00:00
# ਥੱਸਲੁਨੀਕੀਆਂ ਦੇ ਕਬੂਲ ਕਰਨ ਤੋਂ ਬਾਅਦ ਪ੍ਰਭੂ ਦੇ ਬਚਨ ਨਾਲ ਕੀ ਹੋਇਆ ?
ਪ੍ਰਭੂ ਦਾ ਬਚਨ ਉਹਨਾਂ ਦੇ ਵਿਸ਼ਵਾਸ ਨਾਲ ਸਾਰੀਆਂ ਥਾਵਾਂ ਉੱਤੇ ਫ਼ੈਲ ਗਿਆ [1:8]
# ਥੱਸਲੁਨੀਕੀਆਂ ਦੇ ਵਾਸੀ ਪਰਮੇਸ਼ੁਰ ਤੇ ਯਕੀਨ ਕਰਨ ਤੋਂ ਪਹਿਲਾ ਕਿਸ ਦੀ ਪੂਜਾ ਕਰਦੇ ਸੀ ?
ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨ ਤੋਂ ਪਹਿਲਾ ਥੱਸਲੁਨੀਕੀਆਂ ਦੇ ਵਾਸੀ ਮੂਰਤੀਆਂ ਦੀ ਪੂਜਾ ਕਰਦੇ ਸੀ [1:9]
# ਪੌਲੁਸ ਅਤੇ ਥੱਸਲੁਨੀਕੀਆਂ ਦੇ ਵਾਸੀ ਕਿਸ ਦਾ ਇੰਤਜ਼ਾਰ ਕਰਦੇ ਹਨ ?
ਪੌਲੁਸ ਅਤੇ ਥੱਸਲੁਨੀਕੀਆਂ ਦੇ ਵਾਸੀ ਯਿਸੂ ਦੇ ਸਵਰਗ ਵਿੱਚੋਂ ਆਉਣ ਦਾ ਇੰਤਜ਼ਾਰ ਕਰਦੇ ਹਨ [1:10]
# ਯਿਸੂ ਸਾਨੂੰ ਕਿਸ ਤੋਂ ਬਚਾਉਂਦਾ ਹੈ ?
ਯਿਸੂ ਸਾਨੂੰ ਆਉਣ ਵਾਲੇ ਕ੍ਰੋਧ ਤੋਂ ਬਚਾਉਂਦਾ ਹੈ [1:10]