From 8c6761efba10eaf9e01fddaffb7ff99818b52654 Mon Sep 17 00:00:00 2001 From: Larry Versaw Date: Thu, 25 Jul 2019 17:20:18 -0600 Subject: [PATCH] corrections --- README.md | 10 ++++------ content/04.md | 18 +++++++++--------- content/07.md | 20 ++++++++++---------- content/09.md | 2 +- content/11.md | 16 ++++++++-------- manifest.yaml | 26 ++++++++++++++++---------- media.yaml | 5 ----- 7 files changed, 48 insertions(+), 49 deletions(-) diff --git a/README.md b/README.md index 2aaa131..f175e5f 100644 --- a/README.md +++ b/README.md @@ -1,6 +1,4 @@ -# pa_obs - -Punjabi OBS from -https://git.door43.org/BCS-OBS/obs_pa , -with contributor/checker information from STR -https://git.door43.org/Door43/SourceTextRequestForm/issues/47 \ No newline at end of file +# Punjabi Open Bible Stories + +STR https://git.door43.org/Door43/SourceTextRequestForm/issues/47 +STR https://git.door43.org/unfoldingWord/SourceTextRequestForm/issues/342 (story 9 update) \ No newline at end of file diff --git a/content/04.md b/content/04.md index 45d1d29..ebbce46 100644 --- a/content/04.md +++ b/content/04.md @@ -1,38 +1,38 @@ # ਅਬਰਾਹਾਮ ਨਾਲ ਪਰਮੇਸ਼ੁਰ ਦਾ ਨੇਮ -![OBS Image](https://cdn.door43.org/obs/jpg/360px/obs-en-04-01.jpg?direct&) +![OBS Image](https://cdn.door43.org/obs/jpg/360px/obs-en-04-01.jpg) ਜਲ-ਪਰਲੋ ਤੋਂ ਕਈ ਸਾਲ ਬਾਅਦ, ਸੰਸਾਰ ਵਿੱਚ ਦੁਬਾਰਾ ਫੇਰ ਬਹੁਤ ਸਾਰੇ ਲੋਕ ਸਨ ਅਤੇ ਉਹ ਸਾਰੇ ਇੱਕ ਹੀ ਭਾਸ਼ਾ ਬੋਲਦੇ ਸਨ |ਪਰਮੇਸ਼ੁਰ ਦੇ ਹੁਕਮ ਅਨੁਸਾਰ ਸਾਰੀ ਧਰਤੀ ਨੂੰ ਭਰਨ ਦੀ ਬਜਾਇ ਉਹ ਸਭ ਇੱਕਠੇ ਹੋਏ ਅਤੇ ਇੱਕ ਸ਼ਹਿਰ ਬਣਾਇਆ | -![OBS Image](https://cdn.door43.org/obs/jpg/360px/obs-en-04-02.jpg?direct&) +![OBS Image](https://cdn.door43.org/obs/jpg/360px/obs-en-04-02.jpg) ਉਹਨਾਂ ਨੂੰ ਇਸ ਦਾ ਬਹੁਤ ਘੁਮੰਡ ਸੀ, ਅਤੇ ਜੋ ਪਰਮੇਸ਼ੁਰ ਨੇ ਕਿਹਾ ਸੀ ਉਸ ਦੀ ਉਹਨਾਂ ਨੇ ਕੋਈ ਪਰਵਾਹ ਨਾ ਕੀਤੀ |ਇੱਥੋਂ ਤੱਕ ਕਿ ਉਹਨਾਂ ਨੇ ਸਵਰਗ ਪਹੁੰਚਣ ਲਈ ਇੱਕ ਬੁਰਜ਼ ਬਣਾਉਣਾ ਵੀ ਸ਼ੁਰੂ ਕੀਤਾ |ਪਰਮੇਸ਼ੁਰ ਨੇ ਦੇਖਿਆ ਅਗਰ ਇਹ ਸਭ ਮਿਲਕੇ ਬੁਰਾਈ ਕਰਨ ਵਿੱਚ ਲੱਗੇ ਰਹੇ ਤਾਂ ਇਹ ਹੋਰ ਵੀ ਬਹੁਤ ਸਾਰੀਆਂ ਬੁਰੀਆਂ ਗੱਲਾਂ ਕਰ ਸਕਦੇ ਹਨ | -![OBS Image](https://cdn.door43.org/obs/jpg/360px/obs-en-04-03.jpg?direct&) +![OBS Image](https://cdn.door43.org/obs/jpg/360px/obs-en-04-03.jpg) ਤਾਂ ਪਰਮੇਸ਼ੁਰ ਨੇ ਉਹਨਾਂ ਦੀ ਭਾਸ਼ਾ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਬਦਲ ਦਿੱਤੀ ਅਤੇ ਲੋਕਾਂ ਨੂੰ ਸਾਰੇ ਸੰਸਾਰ ਵਿੱਚ ਖਿਲਾਰ ਦਿੱਤਾ |ਉਹ ਸ਼ਹਿਰ ਜਿਸ ਨੂੰ ਉਹਨਾਂ ਨੇ ਬਣਾਉਣਾ ਸ਼ੁਰੂ ਕੀਤਾ ਸੀ ਉਹ ਬਾਬਲ ਕਹਾਉਂਦਾ ਸੀ, ਜਿਸ ਦਾ ਮਤਲਬ- “ਉਲਝਣਾ” | -![OBS Image](https://cdn.door43.org/obs/jpg/360px/obs-en-04-04.jpg?direct&) +![OBS Image](https://cdn.door43.org/obs/jpg/360px/obs-en-04-04.jpg) ਕਈ ਸੌ ਸਾਲਾਂ ਬਾਅਦ, ਪਰਮੇਸ਼ੁਰ ਨੇ ਇੱਕ ਵਿਅਕਤੀ ਨਾਲ ਗੱਲ ਕੀਤੀ, ਜਿਸ ਦਾ ਨਾਮ ਸੀ ਅਬਰਾਮ |ਪਰਮੇਸ਼ੁਰ ਨੇ ਉਸ ਨੂੰ ਕਿਹਾ,”ਆਪਣਾ ਦੇਸ ਅਤੇ ਆਪਣਾ ਪਰਿਵਾਰ ਛੱਡ ਅਤੇ ਉਸ ਦੇਸ ਵਿੱਚ ਜਾਹ ਜਿਹੜਾ ਮੈਂ ਤੈਨੂੰ ਦਿਖਾਉਂਦਾ ਹਾਂ |”ਮੈਂ ਤੈਨੂੰ ਬਰਕਤ ਦੇਵਾਂਗਾ ਅਤੇ ਤੈਨੂੰ ਵੱਡੀ ਕੌਮ ਬਣਾਵਾਂਗਾ|ਮੈਂ ਤੇਰਾ ਨਾਮ ਮਹਾਨ ਕਰਾਂਗਾ, ਮੈਂ ਉਹਨਾਂ ਨੂੰ ਬਰਕਤ ਦੇਵਾਂਗਾ ਜਿਹੜੇ ਤੈਨੂੰ ਬਰਕਤ ਦੇਣਗੇ ਅਤੇ ਉਹਨਾਂ ਨੂੰ ਸਰਾਪ ਜਿਹੜੇ ਤੈਨੂੰ ਸਰਾਪ ਦੇਣਗੇ |ਧਰਤੀ ਦੇ ਸਾਰੇ ਘਰਾਣੇ ਤੇਰੇ ਕਾਰਨ ਬਰਕਤ ਪਾਉਣਗੇ | -![OBS Image](https://cdn.door43.org/obs/jpg/360px/obs-en-04-05.jpg?direct&) +![OBS Image](https://cdn.door43.org/obs/jpg/360px/obs-en-04-05.jpg) ਇਸ ਲਈ ਅਬਰਾਮ ਨੇ ਪਰਮੇਸ਼ੁਰ ਦਾ ਹੁਕਮ ਮੰਨਿਆ |ਉਸ ਨੇ ਅਪਣੀ ਪਤਨੀ ਸਾਰਈ ਦੇ ਨਾਲ ਆਪਣੇ ਸਾਰੇ ਨੌਕਰ ਅਤੇ ਸਾਰੀ ਸੰਪਤੀ ਲਈ ਅਤੇ ਉਸ ਦੇਸ ਵੱਲ ਤੁਰ ਪਿਆ ਜਿਹੜਾ ਪਰਮੇਸ਼ੁਰ ਨੇ ਉਸ ਨੂੰ ਦਿਖਾਇਆ ਸੀ- ਕਨਾਨ ਦਾ ਦੇਸ | -![OBS Image](https://cdn.door43.org/obs/jpg/360px/obs-en-04-06.jpg?direct&) +![OBS Image](https://cdn.door43.org/obs/jpg/360px/obs-en-04-06.jpg) ਜਦੋਂ ਅਬਰਾਮ ਕਨਾਨ ਵਿੱਚ ਪਹੁੰਚਿਆ, ਪਰਮੇਸ਼ੁਰ ਨੇ ਕਿਹਾ, “ਆਪਣੇ ਚਾਰੇ ਪਾਸੇ ਦੇਖ |ਮੈਂ ਤੈਨੂੰ ਅਤੇ ਤੇਰੇ ਬੱਚਿਆ ਨੂੰ ਇਹ ਦੇਸ ਵਿਰਾਸਤ ਵਿੱਚ ਦੇਵਾਂਗਾ ਜੋ ਤੂੰ ਦੇਖ ਰਿਹਾ ਹੈਂ |ਤਦ ਅਬਰਾਮ ਉਸ ਦੇਸ ਵਿੱਚ ਵੱਸ ਗਿਆ | -![OBS Image](https://cdn.door43.org/obs/jpg/360px/obs-en-04-07.jpg?direct&) +![OBS Image](https://cdn.door43.org/obs/jpg/360px/obs-en-04-07.jpg) ਇੱਕ ਦਿਨ, ਅਬਰਾਮ ਮਲਕਿਸਿਦਕ ਨੂੰ ਮਿਲਿਆ, ਜੋ ਅੱਤ ਮਹਾਨ ਪਰਮੇਸ਼ੁਰ ਦਾ ਜਾਜਕ ਸੀ |ਮਲਕਿਸਿਦਕ ਨੇ ਅਬਰਾਮ ਨੂੰ ਬਰਕਤ ਦਿੱਤੀ ਅਤੇ ਕਿਹਾ, “ਮੁਬਾਰਕ ਹੋਵੇ ਅੱਤ ਮਹਾਨ ਪਰਮੇਸ਼ੁਰ ਸਵਰਗ ਅਤੇ ਧਰਤੀ ਦੇ ਮਾਲਕ ਦਾ ਅਬਰਾਮ |”ਤਦ ਅਬਰਾਮ ਨੇ ਆਪਣੀ ਸਾਰੀ ਸੰਪਤੀ ਦਾ ਦੱਸਵਾਂ ਹਿੱਸਾ ਮਲਕਿਸਿਦਕ ਨੂੰ ਦਿੱਤਾ | -![OBS Image](https://cdn.door43.org/obs/jpg/360px/obs-en-04-08.jpg?direct&) +![OBS Image](https://cdn.door43.org/obs/jpg/360px/obs-en-04-08.jpg) ਬਹੁਤ ਸਾਰੇ ਸਾਲ ਬੀਤ ਗਏ, ਪਰ ਅਬਰਾਮ ਅਤੇ ਸਾਰਈ ਦੇ ਕੋਈ ਪੁੱਤਰ ਨਹੀਂ ਸੀ |ਪਰਮੇਸ਼ੁਰ ਨੇ ਅਬਰਾਮ ਨਾਲ ਗੱਲ ਕੀਤੀ ਅਤੇ ਦੁਬਾਰਾ ਵਾਇਦਾ ਕੀਤਾ ਕਿ ਉਸ ਦੇ ਪੁੱਤਰ ਹੋਵੇਗਾ ਅਤੇ ਉਸ ਦੀ ਸੰਤਾਨ ਅਕਾਸ਼ ਦੇ ਤਾਰਿਆਂ ਜਿੰਨੀ ਹੋਵੇਗੀ |ਅਬਰਾਮ ਨੇ ਪਰਮੇਸ਼ੁਰ ਦੇ ਵਾਇਦੇ ਤੇ ਵਿਸ਼ਵਾਸ ਕੀਤਾ |ਪਰਮੇਸ਼ੁਰ ਨੇ ਘੋਸ਼ਣਾ ਕੀਤੀ ਕਿ ਅਬਰਾਮ ਧਰਮੀ ਹੈ ਕਿਉਂਕਿ ਉਸ ਨੇ ਪਰਮੇਸ਼ੁਰ ਦੇ ਵਾਇਦੇ ਤੇ ਵਿਸ਼ਵਾਸ ਕੀਤਾ | -![OBS Image](https://cdn.door43.org/obs/jpg/360px/obs-en-04-09.jpg?direct&) +![OBS Image](https://cdn.door43.org/obs/jpg/360px/obs-en-04-09.jpg) ਤਦ ਪਰਮੇਸ਼ੁਰ ਨੇ ਅਬਰਾਮ ਨਾਲ ਨੇਮ ਬੰਨ੍ਹਿਆ |ਨੇਮ- ਦੋ ਧਿਰਾਂ ਵਿਚਕਾਰ ਸਮਝੌਤਾ ਹੁੰਦਾ ਹੈ |ਪਰਮੇਸ਼ੁਰ ਨੇ ਕਿਹਾ, “ਮੈਂ ਤੈਨੂੰ ਤੇਰੀ ਪਤਨੀ ਤੋਂ ਇੱਕ ਪੁੱਤਰ ਦੇਵਾਂਗਾ ”ਮੈਂ ਤੇਰੀ ਸੰਤਾਨ ਨੂੰ ਕਨਾਨ ਦੇਸ ਦੇਵਾਂਗਾ |ਪਰ ਅਬਰਾਮ ਕੋਲ ਅਜੇ ਵੀ ਪੁੱਤਰ ਨਹੀਂ ਸੀ | diff --git a/content/07.md b/content/07.md index 28a2e2b..4c1e729 100644 --- a/content/07.md +++ b/content/07.md @@ -1,42 +1,42 @@ # ਪਰਮੇਸ਼ੁਰ ਯਾਕੂਬ ਨੂੰ ਬਰਕਤ ਦਿੰਦਾ ਹੈ -![OBS Image](https://cdn.door43.org/obs/jpg/360px/obs-en-07-01.jpg?direct&) +![OBS Image](https://cdn.door43.org/obs/jpg/360px/obs-en-07-01.jpg) ਜਿਵੇਂ ਹੀ ਦੋਵੇਂ ਮੁੰਡੇ ਜਵਾਨ ਹੋਏ ਯਾਕੂਬ ਘਰੇ ਰਹਿਣਾ ਪਸੰਦ ਕਰਨ ਲੱਗਾ ਪਰ ਏਸਾਓ ਸ਼ਿਕਾਰ ਖੇਡਣਾ ਪਸੰਦ ਕਰਦਾ ਸੀ |ਰਿਬਕਾਹ ਯਾਕੂਬ ਨੂੰ ਪਿਆਰ ਕਰਦੀ ਸੀ ਪਰ ਇਸਹਾਕ ਏਸਾਓ ਨੂੰ ਪਿਆਰ ਕਰਦਾ ਸੀ | -![OBS Image](https://cdn.door43.org/obs/jpg/360px/obs-en-07-02.jpg?direct&) +![OBS Image](https://cdn.door43.org/obs/jpg/360px/obs-en-07-02.jpg) ਇੱਕ ਦਿਨ, ਜਦੋਂ ਏਸਾਓ ਸ਼ਿਕਾਰ ਖੇਡ ਕੇ ਘਰ ਵਾਪਸ ਆਇਆ ਤਾਂ ਉਹ ਬਹੁਤ ਭੁੱਖਾ ਸੀ |ਏਸਾਓ ਨੇ ਯਾਕੂਬ ਨੂੰ ਕਿਹਾ, “ਕਿਰਪਾ ਕਰਕੇ ਮੈਨੂੰ ਕੁੱਝ ਭੋਜਨ ਦੇ ਜੋ ਤੂੰ ਬਣਾਇਆ ਹੈ |”ਯਾਕੂਬ ਨੇ ਉੱਤਰ ਦਿੱਤਾ, “ਪਹਿਲਾਂ ਮੈਨੂੰ ਆਪਣੇ ਜੇਠੇ ਹੋਣ ਦਾ ਹੱਕ ਦੇਹ |” ਏਸਾਓ ਨੇ ਯਾਕੂਬ ਨੂੰ ਆਪਣੇ ਜੇਠਾ ਹੋਣ ਦਾ ਹੱਕ ਦੇ ਦਿੱਤਾ |ਯਾਕੂਬ ਨੇ ਉਸ ਨੂੰ ਕੁੱਝ ਭੋਜਨ ਦਿੱਤਾ | -![OBS Image](https://cdn.door43.org/obs/jpg/360px/obs-en-07-03.jpg?direct&) +![OBS Image](https://cdn.door43.org/obs/jpg/360px/obs-en-07-03.jpg) ਇਸਹਾਕ ਏਸਾਓ ਨੂੰ ਬਰਕਤ ਦੇਣਾ ਚਹੁੰਦਾ ਸੀ |ਪਰ ਇਸ ਤੋਂ ਪਹਿਲਾਂ ਉਹ ਬਰਕਤ ਦਿੰਦਾ, ਰਿਬਕਾਹ ਅਤੇ ਯਾਕੂਬ ਨੇ ਏਸਾਓ ਦੀ ਜਗ੍ਹਾ ਯਾਕੂਬ ਨੂੰ ਪੇਸ਼ ਕਰਕੇ ਉਸ ਨੂੰ ਠੱਗ ਲਿਆ |ਇਸਹਾਕ ਬੁੱਢਾ ਹੋ ਚੁੱਕਾ ਸੀ ਅਤੇ ਦੇਖ ਨਹੀਂ ਸਕਦਾ ਸੀ | ਇਸ ਲਈ ਯਾਕੂਬ ਨੇ ਏਸਾਓ ਦੇ ਕੱਪੜੇ ਪਾਏ ਅਤੇ ਆਪਣੀ ਧੋਣ ਅਤੇ ਹੱਥਾਂ ਤੇ ਬੱਕਰੀ ਦਾ ਚਮੜਾ ਲਾ ਲਿਆ | -![OBS Image](https://cdn.door43.org/obs/jpg/360px/obs-en-07-04.jpg?direct&) +![OBS Image](https://cdn.door43.org/obs/jpg/360px/obs-en-07-04.jpg) ਯਾਕੂਬ ਇਸਹਾਕ ਕੋਲ ਆਇਆ ਅਤੇ ਕਿਹਾ, “ਮੈਂ ਏਸਾਓ ਹਾਂਮੈਂ ਇਸ ਲਈ ਆਇਆ ਹਾਂ ਕਿ ਤੂੰ ਮੈਨੂੰ ਬਰਕਤ ਦੇਵੇਂ |”ਜਦੋਂ ਇਸਹਾਕ ਨੇ ਬੱਕਰੀ ਦੇ ਚਮੜੇ ਨੂੰ ਮਹਿਸੂਸ ਕੀਤਾ ਅਤੇ ਕੱਪੜਿਆਂ ਨੂੰ ਸੁੰਘਿਆ ਉਸ ਨੇ ਸਮਝਿਆ ਕਿ ਇਹ ਏਸਾਓ ਹੈ ਅਤੇ ਉਸ ਨੂੰ ਬਰਕਤ ਦਿੱਤੀ | -![OBS Image](https://cdn.door43.org/obs/jpg/360px/obs-en-07-05.jpg?direct&) +![OBS Image](https://cdn.door43.org/obs/jpg/360px/obs-en-07-05.jpg) ਏਸਾਓ ਯਾਕੂਬ ਨੂੰ ਨਫ਼ਰਤ ਕਰਦਾ ਸੀ ਕਿਉਂਕਿ ਉਸ ਨੇ ਉਸਦੇ ਜੇਠਾ ਹੋਣ ਦਾ ਹੱਕ ਅਤੇ ਬਰਕਤ ਨੂੰ ਖੋਹ ਲਿਆ ਸੀ |ਇਸ ਲਈ ਉਸਨੇ ਪਿਤਾ ਦੀ ਮੌਤ ਤੋਂ ਬਾਅਦ ਯਾਕੂਬ ਨੂੰ ਮਾਰਨ ਦੀ ਯੋਜਨਾ ਬਣਾਈ | -![OBS Image](https://cdn.door43.org/obs/jpg/360px/obs-en-07-06.jpg?direct&) +![OBS Image](https://cdn.door43.org/obs/jpg/360px/obs-en-07-06.jpg) ਪਰ ਰਿਬਕਾਹ ਨੇ ਉਸ ਦੀ ਯੋਜਨਾ ਨੂੰ ਸੁਣ ਲਿਆ ਸੀ |ਇਸ ਲਈ ਉਸਨੇ ਅਤੇ ਇਸਹਾਕ ਨੇ ਯਾਕੂਬ ਨੂੰ ਦੂਰ ਉਸਦੇ ਰਿਸ਼ਤੇਦਾਰਾਂ ਕੋਲ ਰਹਿਣ ਲਈ ਭੇਜ ਦਿੱਤਾ | -![OBS Image](https://cdn.door43.org/obs/jpg/360px/obs-en-07-07.jpg?direct&) +![OBS Image](https://cdn.door43.org/obs/jpg/360px/obs-en-07-07.jpg) ਯਾਕੂਬ ਰਿਬਕਾਹ ਦੇ ਰਿਸ਼ਤੇਦਾਰਾਂ ਕੋਲ ਕਈ ਸਾਲ ਰਿਹਾ |ਉਸ ਸਮੇਂ ਦੌਰਾਨ ਉਸ ਨੇ ਵਿਆਹ ਕਰ ਲਿਆ ਅਤੇ ਉਸਦੇ ਬਾਰਾਂ ਧੀਆਂ ਪੁੱਤਰ ਹੋਏ | ਪਰਮੇਸ਼ੁਰ ਨੇ ਉਸ ਨੂੰ ਬਹੁਤ ਅਮੀਰ ਕੀਤਾ | -![OBS Image](https://cdn.door43.org/obs/jpg/360px/obs-en-07-08.jpg?direct&) +![OBS Image](https://cdn.door43.org/obs/jpg/360px/obs-en-07-08.jpg) ਕਨਾਨ ਵਿੱਚ ਆਪਣੇ ਘਰ ਤੋਂ ਬਾਹਰ ਵੀਹ ਸਾਲ ਬਾਅਦ ਯਾਕੂਬ ਆਪਣੇ ਪਰਿਵਾਰ , ਨੌਕਰ ਅਤੇ ਪਸ਼ੂਆਂ ਦੇ ਝੂੰਡਾਂ ਨਾਲ ਵਾਪਸ ਆਇਆ | -![OBS Image](https://cdn.door43.org/obs/jpg/360px/obs-en-07-09.jpg?direct&) +![OBS Image](https://cdn.door43.org/obs/jpg/360px/obs-en-07-09.jpg) ਯਾਕੂਬ ਬਹੁਤ ਡਰਿਆ ਹੋਇਆ ਸੀ ਕਿਉਕਿ ਉਹ ਸੋਚਦਾ ਸੀ ਕਿ ਏਸਾਓ ਅਜੇ ਵੀ ਉਸਨੂੰ ਮਾਰਨਾ ਚਾਹੁੰਦਾ ਸੀ |ਇਸ ਲਈ ਉਸ ਨੇ ਬਹੁਤ ਸਾਰੇ ਪਸ਼ੂਆਂ ਦੇ ਝੂੰਡ ਏਸਾਓ ਲਈ ਤੋਹਫ਼ੇ ਵਜੋਂ ਭੇਜੇ |ਏਸਾਓ ਕੋਲ ਪਸ਼ੂ ਲਿਆਉਣ ਵਾਲੇ ਨੌਕਰਾਂ ਨੇ ਕਿਹਾ, “ਤੇਰਾ ਦਾਸ ਯਾਕੂਬ ਇਹ ਪਸ਼ੂ ਤੈਨੂੰ ਭੇਂਟ ਕਰਦਾ ਹੈ |ਉਹ ਜ਼ਲਦੀ ਆ ਰਿਹਾ ਹੈ |” -![OBS Image](https://cdn.door43.org/obs/jpg/360px/obs-en-07-10.jpg?direct&) +![OBS Image](https://cdn.door43.org/obs/jpg/360px/obs-en-07-10.jpg) ਪਰ ਏਸਾਓ ਨੇ ਪਹਿਲਾਂ ਹੀ ਯਾਕੂਬ ਨੂੰ ਮਾਫ਼ ਕਰ ਦਿੱਤਾ ਸੀ ਅਤੇ ਦੁਬਾਰਾ ਇੱਕ ਦੂਸਰੇ ਨੂੰ ਦੇਖਣ ਲਈ ਖੁਸ਼ ਸਨ |ਤਦ ਯਾਕੂਬ ਕਨਾਨ ਵਿੱਚ ਸਾਂਤੀ ਨਾਲ ਰਿਹਾ |ਤਦ ਇਸਹਾਕ ਮਰ ਗਿਆ, ਯਾਕੂਬ ਅਤੇ ਏਸਾਓ ਨੇ ਉਸ ਨੂੰ ਦੱਬ ਦਿੱਤਾ |ਨੇਮ ਦਾ ਵਾਅਦਾ ਜਿਹੜਾ ਪਰਮੇਸ਼ੁਰ ਨੇ ਅਬਰਾਹਮ ਨਾਲ ਕੀਤਾ ਸੀ ਹੁਣ ਇਸਹਾਕ ਤੋਂ ਯਾਕੂਬ ਤੱਕ ਪਹੁੰਚ ਗਿਆ | diff --git a/content/09.md b/content/09.md index fa3e82a..93e2dde 100644 --- a/content/09.md +++ b/content/09.md @@ -60,4 +60,4 @@ ਮੂਸਾ ਡਰਦਾ ਸੀ ਅਤੇ ਫ਼ਿਰਊਨ ਕੋਲ ਨਹੀਂ ਜਾਣਾ ਚਾਹੁੰਦਾ ਸੀ ਕਿਉਂਕਿ ਉਸ ਨੇ ਸੋਚਿਆ ਕਿ ਉਹ ਚੰਗੀ ਤਰ੍ਹਾਂ ਬੋਲ ਨਹੀਂ ਸਕਦਾ, ਇਸ ਲਈ ਪਰਮੇਸ਼ੁਰ ਨੇ ਮੂਸਾ ਦੇ ਭਰਾ ਹਾਰੂਨ ਨੂੰ ਉਸ ਦੀ ਮੱਦਦ ਲਈ ਭੇਜਿਆ |ਪਰਮੇਸ਼ੁਰ ਨੇ ਮੂਸਾ ਅਤੇ ਹਾਰੂਨ ਨੂੰ ਚੇਤਾਵਨੀ ਦਿੱਤੀ ਕਿ ਫ਼ਿਰਊਨ ਦਾ ਮਨ ਕਠੋਰ ਹੋਵੇਗਾ | -_ਬਾਈਬਲ ਕਹਾਣੀ – ਵਿੱਚੋਂ \ਕੂਚ - 1-4_ \ No newline at end of file +_ਬਾਈਬਲ ਕਹਾਣੀ – ਵਿੱਚੋਂ ਕੂਚ - 1-4_ \ No newline at end of file diff --git a/content/11.md b/content/11.md index ed3401d..7303468 100644 --- a/content/11.md +++ b/content/11.md @@ -1,34 +1,34 @@ # ਪਸਾਹ -![OBS Image](https://cdn.door43.org/obs/jpg/360px/obs-en-11-01.jpg?direct&) +![OBS Image](https://cdn.door43.org/obs/jpg/360px/obs-en-11-01.jpg) ਪਸਾਹਪਰਮੇਸ਼ੁਰ ਨੇ ਫ਼ਿਰਊਨ ਨੂੰ ਚੇਤਾਵਨੀ ਦਿੱਤੀ ਕਿ ਜੇ ਉਸ ਨੇ ਇਸਰਾਏਲੀਆਂ ਨੂੰ ਨਾ ਜਾਣ ਦਿੱਤਾ ਤਾਂ ਉਹ ਉਹਨਾਂ ਦੇ ਅਤੇ ਉਹਨਾਂ ਦੇ ਪਸ਼ੂਆਂ ਦੇ ਪਲੋਠੇ ਮਾਰ ਦੇਵੇਗਾ | ਜਦੋਂ ਉਸ ਨੇ ਸੁਣਿਆ ਤਦ ਵੀ ਪਰਮੇਸ਼ੁਰ ਦਾ ਵਿਸ਼ਵਾਸ ਕਰਨ ਅਤੇ ਆਗਿਆ ਮੰਨਣ ਤੋਂ ਇਨਕਾਰ ਕੀਤਾ | -![OBS Image](https://cdn.door43.org/obs/jpg/360px/obs-en-11-02.jpg?direct&) +![OBS Image](https://cdn.door43.org/obs/jpg/360px/obs-en-11-02.jpg) ਜਿਹੜੇ ਪਰਮੇਸ਼ੁਰ ਤੇ ਵਿਸ਼ਵਾਸ ਕਰਦੇ ਹਨ ਉਹਨਾਂ ਦੇ ਪਲੋਠਿਆਂ ਨੂੰ ਬਚਾਉਣ ਲਈ ਉਸ ਨੇ ਤਰੀਕਾ ਦਿੱਤਾ |ਹਰ ਇੱਕ ਪਰਿਵਾਰ ਨੇ ਬੱਜ ਰਹਿਤ ਲੇਲਾ ਲੈਣਾ ਅਤੇ ਉਸ ਨੂੰ ਕੱਟਣਾ ਸੀ | -![OBS Image](https://cdn.door43.org/obs/jpg/360px/obs-en-11-03.jpg?direct&) +![OBS Image](https://cdn.door43.org/obs/jpg/360px/obs-en-11-03.jpg) ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਕਿਹਾ ਕਿ ਉਹ ਲੇਲੇ ਦੇ ਲਹੂ ਵਿੱਚੋਂ ਕੁੱਝ ਲੈ ਕੇ ਆਪਣੇ ਘਰ ਦੀਆਂ ਚੌਗਾਠਾਂ ਤੇਂ ਲਗਾਉਣ ਅਤੇ ਮੀਟ ਨੂੰ ਭੁੰਨ ਕੇ ਛੇਤੀ ਛੇਤੀ ਵਾਲੀ ਖ਼ਮੀਰ ਰੋਟੀ ਨਾਲ ਖਾਣ |ਅਤੇ ਉਸ ਨੇ ਉਹਨਾਂ ਨੂੰ ਇਹ ਵੀ ਕਿਹਾ ਕਿ ਜਦੋਂ ਖਾਣ ਤਾਂ ਮਿਸਰ ਛੱਡਣ ਲਈ ਤਿਆਰ ਹੋ ਜਾਣ| -![OBS Image](https://cdn.door43.org/obs/jpg/360px/obs-en-11-04.jpg?direct&) +![OBS Image](https://cdn.door43.org/obs/jpg/360px/obs-en-11-04.jpg) ਇਸਰਾਏਲੀਆਂ ਨੇ ਬਿਲਕੁਲ ਉਵੇਂ ਹੀ ਕੀਤਾ ਜਿਵੇਂ ਪਰਮੇਸ਼ੁਰ ਨੇ ਉਹਨਾਂ ਨੂੰ ਕਰਨ ਲਈ ਹੁਕਮ ਦਿੱਤਾ ਸੀ |ਰਾਤ ਦੇ ਅੱਧ ਵਿੱਚ, ਪਰਮੇਸ਼ੁਰ ਮਿਸਰ ਵਿੱਚ ਹਰ ਇੱਕ ਪਲੋਠੇ ਲੜਕੇ ਨੂੰ ਮਾਰਨ ਲਈ ਨਿੱਕਲਿਆ | -![OBS Image](https://cdn.door43.org/obs/jpg/360px/obs-en-11-05.jpg?direct&) +![OBS Image](https://cdn.door43.org/obs/jpg/360px/obs-en-11-05.jpg) ਇਸਰਾਏਲੀਆਂ ਦੇ ਸਾਰੇ ਘਰਾਣਿਆਂ ਦੀਆਂ ਚੌਗਾਠਾਂ ਤੇ ਲਹੂ ਸੀ, ਇਸ ਲਈ ਪਰਮੇਸ਼ੁਰ ਉਹਨਾਂ ਘਰਾਂ ਦੇ ਉੱਪਰੋਂ ਲੰਘ ਗਿਆ |ਉਹਨਾਂ ਵਿਚਕਾਰ ਹਰ ਕੋਈ ਸੁਰੱਖਿਅਤ ਸੀ |ਉਹ ਲੇਲੇ ਦੇ ਲਹੂ ਕਾਰਨ ਬਚ ਗਏ | -![OBS Image](https://cdn.door43.org/obs/jpg/360px/obs-en-11-06.jpg?direct&) +![OBS Image](https://cdn.door43.org/obs/jpg/360px/obs-en-11-06.jpg) ਪਰ ਮਿਸਰੀਆਂ ਨੇ ਪਰਮੇਸ਼ੁਰ ਤੇ ਵਿਸ਼ਵਾਸ ਨਹੀਂ ਕੀਤਾ ਅਤੇ ਉਸ ਦਾ ਹੁਕਮ ਨਹੀਂ ਮੰਨਿਆ |ਇਸ ਲਈ ਪਰਮੇਸ਼ੁਰ ਉਹਨਾਂ ਦੇ ਘਰਾਂ ਉੱਪਰੋਂ ਨਹੀਂ ਲੰਘਿਆ |ਪਰਮੇਸ਼ੁਰ ਨੇ ਮਿਸਰੀਆਂ ਦੇ ਹਰ ਇੱਕ ਪਲੋਠੇ ਲੜਕੇ ਨੂੰ ਮਾਰਿਆ | -![OBS Image](https://cdn.door43.org/obs/jpg/360px/obs-en-11-07.jpg?direct&) +![OBS Image](https://cdn.door43.org/obs/jpg/360px/obs-en-11-07.jpg) ਹਰ ਮਿਸਰੀ ਪਹਿਲੋਠੇ ਲੜਕਾ ਮਰ ਗਿਆ, ਜ਼ੇਲ੍ਹ ਵਿੱਚ ਹਰ ਕੈਦੀ ਦਾ ਪਹਿਲੋਠੇ ਇੱਥੋਂ ਤੱਕ ਕਿ ਫ਼ਿਰਊਨ ਦਾ ਪਲੋਠਾ ਵੀ ਮਰ ਗਿਆ |ਮਿਸਰ ਵਿੱਚ ਬਹੁਤ ਸਾਰੇ ਲੋਕ ਆਪਣੇ ਗਹਿਰੇ ਦੁੱਖ ਦੇ ਕਾਰਨ ਵਿਰਲਾਪ ਕਰਦੇ ਅਤੇ ਰੋਂਦੇ ਸਨ | -![OBS Image](https://cdn.door43.org/obs/jpg/360px/obs-en-11-08.jpg?direct&) +![OBS Image](https://cdn.door43.org/obs/jpg/360px/obs-en-11-08.jpg) ਉਸੇ ਰਾਤ, ਫ਼ਿਰਊਨ ਨੇ ਮੂਸਾ ਅਤੇ ਹਾਰੂਨ ਨੂੰ ਬੁਲਾਇਆ ਅਤੇ ਕਿਹਾ, “ਇਸਰਾਏਲੀਆਂ ਨੂੰ ਲੈ ਅਤੇ ਜਲਦੀ ਨਾਲ ਮਿਸਰ ਵਿੱਚੋਂ ਨਿੱਕਲ ਜਾਹ|”ਮਿਸਰੀ ਲੋਕਾਂ ਨੇ ਵੀ ਇਸਰਾਏਲੀਆਂ ਦੀ ਅੱਗੇ ਬੇਨਤੀ ਕੀਤੀ ਕਿ ਜਲਦੀ ਨਾਲ ਮਿਸਰ ਛੱਡ ਦਿਓ | diff --git a/manifest.yaml b/manifest.yaml index a024f74..0f9c72f 100644 --- a/manifest.yaml +++ b/manifest.yaml @@ -7,8 +7,8 @@ dublin_core: subject: 'Open Bible Stories' description: 'Punjabi translation of 50 key stories of the Bible, from Creation to Revelation, for evangelism & discipleship. It increases understanding of the historical and redemptive narrative of the entire Bible.' language: - identifier: pa - title: 'Panjabi, Punjabi' + identifier: 'pa' + title: 'ਪੰਜਾਬੀ, پنجابی‎' direction: ltr source: - @@ -18,18 +18,24 @@ dublin_core: rights: 'CC BY-SA 4.0' creator: 'Door43 World Missions Community' contributor: + - 'Antoney Raj' + - 'Cdr. Thomas Mathew' + - 'Dr. Bobby Chellappan' + - 'Hind Prakash' - 'Manpreet Singh' - 'Merlyn Easa' - 'Shojo John' + - 'Vipin Bhadran' relation: + - 'pa/tw' - 'pa/ulb' - publisher: Door43 - issued: '2017-11-28' - modified: '2019-04-08' - version: '4.3' - comment: "" + publisher: "Door43" + issued: '2019-07-25' + modified: '2019-07-25' + version: '4.4' checking: checking_entity: + - 'BCS' - 'Bishop Aroon Kumar Das (ECI, Batala)' - 'Rev. George Stephen (IPC, Moga)' - 'Rev. Mannadey Bhatti (EFI, Raikot)' @@ -38,9 +44,9 @@ checking: projects: - - categories: [] - identifier: obs + categories: + identifier: 'obs' path: ./content sort: 0 title: 'Open Bible Stories' - versification: ufw + versification: diff --git a/media.yaml b/media.yaml index f549428..bd4b70a 100644 --- a/media.yaml +++ b/media.yaml @@ -3,11 +3,6 @@ projects: identifier: 'obs' version: '{latest}' media: - - - identifier: 'pdf' - version: '1' - contributor: [] - url: 'https://cdn.door43.org/obs/txt/1/pa/obs-pa-v4_2.pdf' - identifier: 'door43' version: '{latest}'