pa_tq/JHN/15/01.md

14 lines
673 B
Markdown

# ਸੱਚੀ ਅੰਗੂਰ ਦੀ ਵੇਲ ਕੌਣ ਹੈ ?
ਯਿਸੂ ਸੱਚੀ ਅੰਗੂਰ ਦੀ ਵੇਲ ਹੈ [15:1 ]
# ਬਾਗਵਾਨ ਕੌਣ ਹੈ ?
ਪਿਤਾ ਬਾਗਵਾਨ ਹੈ [15:2 ]
# ਪਿਤਾ ਉਹਨਾਂ ਟਾਹਣੀਆਂ ਨਾਲ ਕੀ ਕਰਦਾ ਹੈ ਜੋ ਮਸੀਹ ਵਿੱਚ ਹਨ ?
ਪਿਤਾ ਉਹਨਾਂ ਟਾਹਣੀਆਂ ਨੂੰ ਅੱਡ ਕਰਦਾ ਹੈ ਜੋ ਫ਼ਲ ਨਹੀਂ ਦਿੰਦੀਆਂ ਪਰ ਉਹਨਾਂ ਨੂੰ ਛਾਂਗਦਾ ਹੈ ਜੋ ਫ਼ਲ ਦਿੰਦੀਆਂ ਹਨ ਤਾਂ ਜੋ ਹੋਰ ਫ਼ਲ ਦੇ ਸਕਣ [15:2 ]