760 B
760 B
ਯਿਸੂ ਨੇ ਉਹਨਾਂ ਨੂੰ ਕੀ ਕਰਨ ਨੂੰ ਕਿਹਾ ?
ਉਹ ਨੇ ਉਹਨਾਂ ਨੂੰ ਜਾਣ ਲਈ ਅਤੇ ਜਾਜਕ ਨੂੰ ਦਿਖਾਉਣ ਨੂੰ ਆਖਿਆ [17:14]
ਕੋਹੜੀਆਂ ਨਾਲ ਕੀ ਹੋਇਆ ਜਦੋਂ ਉਹ ਪਹੁੰਚੇ ?
ਉਹ ਸ਼ੁੱਧ ਹੋ ਗਏ [17:14]
ਦਸਾਂ ਕੋਹੜੀਆਂ ਦੇ ਵਿਚੋਂ ਕਿੰਨੇ ਯਿਸੂ ਦੇ ਕੋਲ ਵਾਪਸ ਧੰਨਵਾਦ ਕਰਨ ਲਈ ਆਏ ?
ਸਿਰਫ਼ ਇੱਕ ਵਾਪਸ ਆਇਆ [17:15]
ਜੋ ਕੋਹੜੀ ਧੰਨਵਾਦ ਕਰਨ ਲਈ ਆਇਆ ਸੀ ਉਹ ਕਿੱਥੇ ਦਾ ਸੀ ?
ਉਹ ਸਾਮਰੀਆ ਦਾ ਸੀ [17:16]