8 lines
994 B
Markdown
8 lines
994 B
Markdown
# ਗਾਯੁਸ ਨੇ ਕਿੰਨਾਂ ਦਾ ਸਵਾਗਤ ਕੀਤਾ ਅਤੇ ਫਿਰ ਉਹਨਾਂ ਨੂੰ ਉਹਨਾਂ ਦੀ ਯਾਤਰਾ ਤੇ ਅੱਗੇ ਭੇਜਿਆ?
|
|
|
|
ਜਿਹੜੇ ਉਸਦੇ ਨਾਮ ਦੇ ਨਮਿਤ ਨਿਕਲ ਤੁਰੇ ਹਨ ਗਾਯੁਸ ਨੇ ਉਹਨਾਂ ਦਾ ਸਵਾਗਤ ਕੀਤਾ ਅਤੇ ਯਾਤਰਾ ਤੇ ਅੱਗੇ ਭੇਜਿਆ | [1:6-8]
|
|
# ਯੂਹੰਨਾ ਕਿਉਂ ਕਹਿੰਦਾ ਹੈ ਕਿ ਵਿਸ਼ਵਾਸੀਆਂ ਨੂੰ ਇਹੋ ਜਿਹੇ ਭਾਈਆਂ ਦਾ ਸਵਾਗਤ ਕਰਨਾ ਚਾਹੀਦਾ ਹੈ?
|
|
|
|
ਯੂਹੰਨਾ ਕਹਿੰਦਾ ਹੈ ਕਿ ਵਿਸ਼ਵਾਸੀਆਂ ਨੂੰ ਇਹੋ ਜਿਹੇ ਭਾਈਆਂ ਦਾ ਸਵਾਗਤ ਕਰਨਾ ਚਾਹੀਦਾ ਹੈ ਤਾਂ ਜੋ ਉਹ ਸਚਿਆਈ ਵਿੱਚ ਉਹਨਾਂ ਦੇ ਨਾਲ ਦੇ ਕੰਮ ਕਰਨ ਵਾਲੇ ਹੋਣ| [1:8]
|
|
|