# ਪਰਮੇਸ਼ੁਰ ਕਿਵੇਂ ਉਹਨਾਂ ਸਾਰੀਆਂ ਗੱਲਾਂ ਨੂੰ ਇੱਕਠਾ ਕਰਦਾ ਹੈ ਜੋ ਪਰਮੇਸ਼ੁਰ ਨੂੰ ਪਿਆਰ ਅਤੇ ਉਸ ਦੀ ਸਿੱਧ ਇੱਛਾ ਅਨੁਸਾਰ ਬੁਲਾਏ ਗਏ ਹਨ ? ਪਰਮੇਸ਼ੁਰ ਉਹਨਾਂ ਸਾਰੀਆਂ ਗੱਲਾਂ ਵਿੱਚੋ ਉਹਨਾਂ ਦੇ ਲਈ ਭਲਾਈ ਪੈਦਾ ਕਰਦਾ ਹੈ ਜੋ ਪਰਮੇਸ਼ੁਰ ਨੂੰ ਪਿਆਰ ਕਰਦੇ ਅਤੇ ਉਸ ਦੀ ਸਿੱਧ ਇੱਛਾ ਅਨੁਸਾਰ ਬੁਲਾਏ ਗਏ ਹਨ [8:28] # ਜਿਹਨਾਂ ਨੂੰ ਪਰਮੇਸ਼ੁਰ ਨੇ ਸਮੇਂ ਤੋਂ ਪਹਿਲਾ ਹੀ ਜਾਣਿਆ ਉਹਨਾਂ ਦੇ ਲਈ ਕੀ ਠਹਿਰਾਇਆ ? ਜਿਹਨਾਂ ਨੂੰ ਪਰਮੇਸ਼ੁਰ ਨੇ ਸਮੇਂ ਤੋਂ ਪਹਿਲਾ ਹੀ ਜਾਣਿਆ ਉਹਨਾਂ ਨੂੰ ਉਸ ਦੇ ਪੁੱਤਰ ਦੇ ਸਵਰੂਪ ਵਿੱਚ ਹੋਣ ਲਈ ਠਹਿਰਾਇਆ [8:29] # ਜਿਹਨਾਂ ਨੂੰ ਪਰਮੇਸ਼ੁਰ ਨੇ ਪਹਿਲਾਂ ਹੀ ਠਹਿਰਾਇਆ ਸੀ ਉਹਨਾਂ ਦੇ ਲਈ ਹੋਰ ਕੀ ਕੀਤਾ ? ਜਿਹਨਾਂ ਨੂੰ ਉਸ ਨੇ ਪਹਿਲਾ ਹੀ ਠਹਿਰਾਇਆ, ਪਰਮੇਸ਼ੁਰ ਨੇ ਉਹਨਾਂ ਨੂੰ ਬੁਲਾਇਆ, ਧਰਮੀ ਠਹਿਰਾਇਆ ਅਤੇ ਮਹਿਮਾ ਦਿੱਤੀ [8:30]