# ਪਰਮੇਸ਼ੁਰ ਦੇ ਸੇਵਕਾਂ ਨੂੰ ਦਿੱਤੇ ਗਏ ਫ਼ਲ ਉਹਨਾਂ ਦੇ ਕੀ ਕਰਨ ਲਈ ਹੁੰਦੇ ਹਨ ? ਪਰਮੇਸ਼ੁਰ ਦੇ ਸੇਵਕਾਂ ਨੂੰ ਦਿੱਤੇ ਗਏ ਫ਼ਲ ਉਹਨਾਂ ਦੇ ਪਵਿੱਤਰੀ ਕਰਨ ਦੇ ਲਈ ਹੁੰਦੇ ਹਨ [6:22] # ਪਾਪ ਦੀ ਮਜ਼ਦੂਰੀ ਕੀ ਹੈ ? ਪਾਪ ਦੀ ਮਜ਼ਦੂਰੀ ਮੌਤ ਹੈ [6:23] # ਪਰਮੇਸ਼ੁਰ ਦਾ ਦਿੱਤਾ ਮੁਫ਼ਤ ਤੋਹਫ਼ਾ ਕੀ ਹੈ ? ਸੰਦੀਪਕ ਜੀਵਨ ਪਰਮੇਸ਼ੁਰ ਦਾ ਦਿੱਤਾ ਮੁਫ਼ਤ ਤੋਹਫ਼ਾ ਹੈ [6:23]