# ਯਹੂਦਾ ਇਸਕਰੋਤੀ ਨੇ ਕੀ ਕੀਤਾ ਜਦੋਂ ਉਸਨੇ ਦੇਖਿਆ ਨੇ ਯਿਸੂ ਉੱਤੇ ਸਜ਼ਾ ਹੋ ਗਈ ਹੈ ? ਯਹੂਦਾ ਨਿਰਦੋਸ਼ ਨੂੰ ਫੜਵਾ ਕੇ ਪਛਤਾਇਆ, ਚਾਂਦੀ ਨੂੰ ਮੋੜਿਆ , ਬਾਹਰ ਗਿਆ ,ਅਤੇ ਫਾਹਾ ਲੈ ਲਿਆ [27:3-5]