ਪ੍ਰ?ਯਿਸੂ ਨੂੰ ਪਹਿਚਾਨਣ ਲਈ ਯਹੂਦਾ ਨੇ ਭੀੜ ਨੂੰ ਕੀ ਚਿੰਨ ਦਿੱਤਾ ਜਿਸਨੂੰ ਫੜਨਾ ਹੈ ? ਯਹੂਦਾ ਨੇ ਯਿਸੂ ਨੂੰ ਚੁੰਮਿਆ, ਭੀੜ ਵਿੱਚ ਇਕ ਨਿਸ਼ਾਨੀ ਦੇ ਤੋਰ ਤੇ ਕਿ ਯਿਸੂ ਨੂੰ ਫੜਣਾ ਹੈ [26:47-50]