# ਦਾਸ ਨੇ ਆਪਣੇ ਇੱਕ ਤੋੜੇ ਨਾਲ ਕੀ ਕੀਤਾ ਜਿਹੜਾ ਉਹ ਦਾ ਮਾਲਕ ਜਾਣ ਲੱਗਾ ਉਹ ਨੂੰ ਦੇ ਕੇ ਗਿਆ ਸੀ ? ਦਾਸ ਜਿਸ ਕੋਲ ਇੱਕ ਤੋੜਾ ਸੀ ਉਸਨੇ ਧਰਤੀ ਪੁੱਟੀ ਅਤੇ ਮਾਲਕ ਦੇ ਪੈਸੇ ਨੂੰ ਲੁਕਾ ਦਿੱਤਾ [25:18]