# ਯਿਸੂ ਨੇ ਪ੍ਰਧਾਨ ਜਾਜਕਾਂ ਅਤੇ ਬਜ਼ੁਰਗਾਂ ਨੂੰ ਵਾਪਸ ਮੁੜ ਕੇ ਕੀ ਸਵਾਲ ਕੀਤਾ ? ਯਿਸੂ ਨੇ ਉਹਨਾਂ ਨੂੰ ਪੁੱਛਿਆ ਤੁਸੀਂ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਬਪਤਿਸਮੇ ਬਾਰੇ ਕੀ ਆਖਦੇ ਹੋ ਜੋ ਉਹ ਸਵਰਗ ਵੱਲੋਂ ਸੀ ਜਾ ਮਨੁੱਖਾਂ ਦੇ ਵੱਲੋ ਸੀ [21:25] # ਯੂਹੰਨਾ ਦਾ ਬਪਤਿਸਮਾ ਸਵਰਗ ਵੱਲੋ ਸੀ ਅਜਿਹਾ ਉੱਤਰ ਪ੍ਰਧਾਨ ਜਾਜਕ ਅਤੇ ਉਪਦੇਸ਼ਕ ਕਿਉਂ ਨਹੀਂ ਸੀ ਦੇਣਾ ਚਾਹੁੰਦੇ ? ਉਹ ਜਾਣਦੇ ਸਨ ਕਿ ਫਿਰ ਯਿਸੂ ਉਹਨਾਂ ਨੂੰ ਪੁੱਛੇਗਾ ਕਿ ਤੁਸੀਂ ਯੂਹੰਨਾ ਤੇ ਵਿਸ਼ਵਾਸ ਕਿਉਂ ਨਹੀਂ ਕੀਤਾ [21:25] # ਯੂਹੰਨਾ ਦਾ ਬਪਤਿਸਮਾ ਮਨੁੱਖਾਂ ਵੱਲੋ ਸੀ ਅਜਿਹਾ ਉੱਤਰ ਪ੍ਰਧਾਨ ਜਾਜਕ ਅਤੇ ਉਪਦੇਸ਼ਕ ਕਿਉਂ ਨਹੀਂ ਸੀ ਦੇਣਾ ਚਾਹੁੰਦੇ ? ਉਹ ਭੀੜ ਤੋਂ ਡਰ ਗਏ, ਕਿਉਂ ਜੋ ਉਹ ਯੂਹੰਨਾ ਨੂੰ ਨਬੀ ਮੰਨਦੇ ਸਨ [21:26]