# ਯਿਸੂ ਨੇ ਕਿੰਨਾ ਦੇ ਬਾਰੇ ਕਿਹਾ ਕਿ ਉਹ ਸਵਰਗ ਰਾਜ ਵਿੱਚ ਭੋਜਨ ਦੀ ਮੇਜ ਉੱਤੇ ਬੈਠਣਗੇ? ਯਿਸੂ ਨੇ ਕਿਹਾ ਬਹੁਤੇ ਚੜ੍ਹਦਿਓ ਅਤੇ ਲਹਿੰਦਿਉ ਆਉਣਗੇ ਜਿਹੜੇ ਸਵਰਗ ਰਾਜ ਵਿੱਚ ਭੋਜਨ ਦੀ ਮੇਜ ਉੱਪਰ ਬੈਠਣਗੇ [8:11] # ਯਿਸੂ ਨੇ ਕਿੰਨਾ ਦੇ ਬਾਰੇ ਕਿਹਾ ਕਿ ਉਹ ਅੰਧਘੋਰ ਵਿੱਚ ਸੁੱਟੇ ਜਾਣਗੇ ਉੱਥੇ ਰੋਣਾ ਅਤੇ ਕਚੀਚੀਆਂ ਦਾ ਵੱਟਣਾ ਹੋਵੇਗਾ ? ਯਿਸੂ ਨੇ ਕਿਹਾ ਰਾਜ ਦੇ ਪੁੱਤਰ ਅੰਧਘੋਰ ਵਿੱਚ ਸੁੱਟੇ ਜਾਣਗੇ [8:12]